Image default
ਅਪਰਾਧ ਤਾਜਾ ਖਬਰਾਂ

Breaking- ਕਾਤਲ ਨੂੰ ਪੇਸ਼ ਕਰਨ ‘ਤੇ 200 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ, ਅਤੇ 2 ਕਰੋੜ ਦਾ ਟੈਕਸ ਦੇਣ ਵਾਲੇ ਦਾ ਕਤਲ

Breaking- ਕਾਤਲ ਨੂੰ ਪੇਸ਼ ਕਰਨ ‘ਤੇ 200 ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ, ਅਤੇ 2 ਕਰੋੜ ਦਾ ਟੈਕਸ ਦੇਣ ਵਾਲੇ ਦਾ ਕਤਲ

ਚੰਡੀਗੜ੍ਹ, 18 ਜੁਲਾਈ – (ਪੰਜਾਬ ਡਾਇਰੀ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨਾਮ ਲਏ ਬਿਨਾਂ ਕਿਹਾ ਕਿ ਜੇਕਰ ਉਹ ਪ੍ਰੋਡਕਸ਼ਨ ‘ਤੇ ਜਾਣ ਤਾਂ 200 ਪੁਲਿਸ ਮੁਲਾਜ਼ਮ ਅਤੇ ਬੁਲਟ ਪਰੂਫ਼ ਗੱਡੀਆਂ ਹਨ। ਕੀ ਇਹ ਖਰਚ ਨਹੀਂ ਹੋਵੇਗਾ? ਉਹ ਇੱਕ ਆਮ ਕੈਦੀ ਵਾਂਗ ਅਦਾਲਤ ਵਿੱਚ ਕਿਉਂ ਨਹੀਂ ਜਾਂਦਾ? ਇਸ ਦੇ ਉਲਟ ਮੇਰਾ ਪੁੱਤਰ ਸਿੱਧੂ ਸਾਲ ਭਰ ਦਾ 2 ਕਰੋੜ ਟੈਕਸ ਭਰਦਾ ਸੀ। ਸਭ ਨੇ ਦੇਖਿਆ ਕਿ ਉਸ ਨਾਲ ਕੀ ਹੋਇਆ। ਮੂਸੇਵਾਲਾ ਦੇ ਪਿਤਾ ਨਾ ਭਾਵਕ ਹੁੰਦੇ ਹੋਏ ਕਿਹਾ ਹੈ ਕਿ ਇਕ ਕਾਤਲ ਨੂੰ ਇੰਨੀ ਸੁਰੱਖਿਆ ਦੇਣ ਦੀ ਕੋਈ ਤੁਕ ਬਣਦੀ ਹੈ।

Related posts

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਜੀ ਜਲਦ ਹੀ ਓਲੰਪਿਕ ਜੇਤੂ ਹਾਕੀ ਖਿਡਾਰੀਆਂ ਨੂੰ ਦਰਜਾ ਇਕ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪਣਗੇ – ਮੀਤ ਹੇਅਰ

punjabdiary

ਪਰਿਵਾਰ ਨੂੰ ਬੰਦੀ ਬਣਾ ਕੇ ਘਰ ‘ਚੋਂ ਕੀਤੀ ਲੁੱਟ-ਖੋਹ

punjabdiary

Breaking- ਪੁਲਿਸ ਥਾਣੇ ਉੱਤੇ ਅਣਪਛਾਤੇ ਹਮਲਾਵਰ ਨੇ ਰਾਕੇਟ ਨਾਲ ਹਮਲਾ ਕੀਤਾ, ਹਮਲਾਵਰ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ

punjabdiary

Leave a Comment