Image default
About us ਤਾਜਾ ਖਬਰਾਂ

Breaking- ਕੋਰੋਨਾ ਦੇ ਕੇਸਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ, 24 ਦਸੰਬਰ ਤੋਂ ਕੌਮਾਂਤਰੀ ਮੁਸਾਫਰਾਂ ਦੇ ਸੈਂਪਲ ਲੈਣੇ ਸ਼ੁਰੂ ਕੀਤੇ ਸਨ

Breaking- ਕੋਰੋਨਾ ਦੇ ਕੇਸਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ, 24 ਦਸੰਬਰ ਤੋਂ ਕੌਮਾਂਤਰੀ ਮੁਸਾਫਰਾਂ ਦੇ ਸੈਂਪਲ ਲੈਣੇ ਸ਼ੁਰੂ ਕੀਤੇ ਸਨ

ਨਵੀਂ ਦਿੱਲੀ, 28 ਦਸੰਬਰ – (ਏ ਐਨ ਆਈ) ਭਾਰਤ ਸਰਕਾਰ ਨੇ ਕਿਹਾ ਹੈ ਕਿ ਇਸ ਵੇਲੇ 24 ਦਸੰਬਰ ਤੋਂ ਆਰੰਭੀ ਮੁਹਿੰਮ ਤਹਿਤ ਹਵਾਈ ਅੱਡਿਆਂ ’ਤੇ ਪਹੁੰਚਣ ਵਾਲੇ ਕੌਮਾਂਤਰੀ ਮੁਸਾਫਰਾਂ ਦੇ ਰੈਂਡੰਮ ਕੋਰੋਨਾ ਸੈਂਪਲ ਲਏ ਜਾ ਰਹੇ ਹਨ। 24, 25 ਅਤੇ 26 ਦਸੰਬਰ ਨੂੰ ਕੁੱਲ 498 ਮੁਸਾਫਰਾਂ ਦੀ ਜਾਂਚ ਕੀਤੀ ਗਈ। 1780 ਮੁਸਾਫਰਾਂ ਦੇ ਸੈਂਪਲ ਲਏ ਗਏ ਜਿਸ ਵਿਚੋਂ 39ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਯਾਦ ਰਹੇ ਕਿ ਸਰਕਾਰ ਨੇ ਕੁਝ ਦੇਸ਼ਾਂ ਵਿਚ ਕੋਰੋਨਾ ਦਾ ਨਵਾਂ ਵੈਰੀਅੰਟ ਆਉਣ ਤੋਂ ਬਾਅਦ ਦੇਸ਼ ਵਿਚ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਦੇ ਸੈਂਪਲ ਲੈਣੇ ਸ਼ੁਰੂ ਕੀਤੇ ਹਨ। ਇਕ ਫਲਾਈਟ ਵਿਚ ਆਉਣ ਵਾਲੇ ਕੁੱਲ ਮੁਸਾਫਰਾਂ ਵਿਚੋਂ 2 ਫੀਸਦੀ ਸੈਂਪਲ ਲਏ ਜਾਂਦੇ ਹਨ। ਕਿਹੜੇ ਮੁਸਾਫਰ ਦੇ ਸੈਂਪਲ ਲੈਣੇ ਹਨ, ਇਹ ਫੈਸਲਾ ਏਅਰ ਲਾਈਨ ਵੱਲੋਂ ਕੀਤਾ ਜਾਂਦਾ ਹੈ।

Related posts

ਸਾਰੇ ਅਣ-ਸੰਗਠਿਤ ਕਿਰਤੀਆਂ ਨੂੰ ਈਸ਼ਰਮ ਪੋਰਟਲ ਤੇ ਰਜਿਸਟਰਡ ਕਰਨ ਦੀ ਹਦਾਇਤ

punjabdiary

BREAKING NEWS- ਇੰਤਜ਼ਾਰ ਖਤਮ, 8ਵੀਂ ਜਮਾਤ ਦਾ ਆਇਆ ਨਤੀਜਾ, ਲਵਪ੍ਰੀਤ ਕੌਰ 100 ਫ਼ੀਸਦੀ ਅੰਕ ਲੈ ਕੇ ਅੱਵਲ

punjabdiary

Breaking- ਅੱਧੇ ਘੰਟੇ ਤੋਂ ਸਰਵਰ ਡਾਊਨ ਚੱਲ ਰਿਹਾ, ਲੋਕ ਕਾਫੀ ਪ੍ਰੇਸ਼ਾਨ ਹੋ ਰਹੇ ਹਨ

punjabdiary

Leave a Comment