Image default
About us ਤਾਜਾ ਖਬਰਾਂ

Breaking- ਕੱਪੜਿਆ ਤੇ ਟਿੱਪਣੀ ਕਰਕੇ ਬੁਰੇ ਫਸੇ ਬਾਬਾ ਰਾਮਦੇਵ, ਉਹਨਾਂ ਨੇ ਬਾਅਦ ਵਿਚ ਮਾਫੀ ਮੰਗੀ

Breaking- ਕੱਪੜਿਆ ਤੇ ਟਿੱਪਣੀ ਕਰਕੇ ਬੁਰੇ ਫਸੇ ਬਾਬਾ ਰਾਮਦੇਵ, ਉਹਨਾਂ ਨੇ ਬਾਅਦ ਵਿਚ ਮਾਫੀ ਮੰਗੀ

ਪੁਣੇ, 28 ਨਵੰਬਰ – ਇੱਥੇ ਯੋਗਾ ਕੈਂਪ ‘ਚ ਸ਼ਿਰਕਤ ਕਰਨ ਦੌਰਾਨ ਔਰਤਾਂ ਦੇ ਕੱਪੜਿਆਂ ‘ਤੇ ਟਿੱਪਣੀ ਕਰਨ ਵਾਲੇ ਯੋਗ ਗੁਰੂ ਬਾਬਾ ਰਾਮਦੇਵ ਦੀ ਹਰ ਪਾਸਿਓਂ ਆਲੋਚਨਾ ਹੋ ਰਹੀ ਹੈ। ਦਿੱਲੀ ਮਹਿਲਾ ਕਮਿਸ਼ਨ ਦੇ ਇਤਰਾਜ਼ ਤੋਂ ਬਾਅਦ ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵੀ ਬਾਬਾ ਰਾਮਦੇਵ ਨੂੰ ਜਨਤਕ ਤੌਰ ‘ਤੇ ਮੁਆਫੀ ਮੰਗਣ ਲਈ ਕਿਹਾ ਸੀ। ਇਸ ‘ਤੇ ਬਾਬਾ ਰਾਮਦੇਵ ਨੇ ਆਪਣੇ ਬਿਆਨ ‘ਤੇ ਸ਼ਰਮ ਜ਼ਾਹਰ ਕਰਦਿਆਂ ਮੁਆਫੀ ਮੰਗੀ।

Related posts

ਰਾਹਤ ਦੀ ਖ਼ਬਰ ; ਰੋਪੜ ਥਰਮਲ ਪਲਾਂਟ ਦਾ ਬੰਦ ਯੂਨਿਟ ਮੁੜ ਹੋਇਆ ਚਾਲੂ

punjabdiary

ਮਾਉਂਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਥ੍ਰੋ ਬਾਲ ਚੈੰਪੀਅਨਸ਼ਿਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

punjabdiary

Breaking- ‘ਹਿੰਦ ਦੀ ਚਾਦਰ’ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੇ ਸ਼ਹੀਦੀ ਦਿਵਸ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ

punjabdiary

Leave a Comment