Image default
ਤਾਜਾ ਖਬਰਾਂ

Breaking- ਗਾਇਕ ਰਣਜੀਤ ਸਿੰਘ ਬਾਵਾ ਦੇ ਸਾਥੀ ਡਿਪਟੀ ਵੋਹਰਾ ਦੀ ਦੁਰਘਟਨਾ ਵਿਚ ਹੋਈ

Breaking- ਗਾਇਕ ਰਣਜੀਤ ਸਿੰਘ ਬਾਵਾ ਦੇ ਸਾਥੀ ਡਿਪਟੀ ਵੋਹਰਾ ਦੀ ਦੁਰਘਟਨਾ ਵਿਚ ਹੋਈ

ਗੁਰਦਾਸਪੁਰ, 9 ਜਨਵਰੀ – (ਬਾਬੂਸ਼ਾਹੀ ਬਿਊਰੋ) ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ ਏ ਡਿਪਟੀ ਵੋਹਰਾ ਦੀ ਦੇਰ ਰਾਤ ਚੰਡੀਗੜ੍ਹ ਤੋਂ ਬਟਾਲਾ ਵਾਪਸ ਆਉਂਦੇ ਸਮੇ ਰਸਤੇ ਵਿੱਚ ਗੱਡੀ ਦਾ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ।ਡਿਪਟੀ ਵੋਹਰਾ ਬਟਾਲਾ ਦੇ ਰਹਿਣ ਵਾਲੇ ਸਨ।ਕਲ੍ਹ ਹੀ ਉਨ੍ਹਾਂ ਦਾ ਜਨਮ ਦਿਨ ਵੀ ਸੀ ਅਤੇ ਕੱਲ੍ਹ ਸਵੇਰੇ ਹੀ ਸੋਸਲ ਮੀਡੀਆ ’ਤੇ ਉਹਨਾਂ ਆਪਣੇ ਜਨਮ ਦਿਨ ਦੀ ਪੋਸਟ ਪਾਈ ਸੀ। ਦੇਰ ਰਾਤ ਐਕਸੀਡੈਂਟ ਦੌਰਾਨ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਬਟਾਲਾ ਵਾਸੀਆਂ ਵਿੱਚ ਸੋਗ ਰੋਸ ਦੀ ਲਹਿਰ ਫੈਲ ਗਈ ਹੈ।

Related posts

Breaking- ਪੁਲਿਸ ਨੇ 11 ਗੈਂਗਸਟਰਾਂ ਤੋਂ ਬਚਣ ਦੀ ਲੋਕਾਂ ਨੂੰ ਦਿੱਤੀ ਚਿਤਾਵਨੀ, 11 ਗੈਂਗਸਟਰਾਂ ਵਿਚ ਪੰਜਾਬੀ ਵੀ ਹਨ

punjabdiary

ਅਹਿਮ ਖ਼ਬਰ – ਵਾਰਿਸ ਪੰਜਾਬ ਅੰਮ੍ਰਿਤਪਾਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 360 ਸਿੱਖ ਨੌਜਵਾਨਾਂ ਵਿਚੋਂ ਪੁਲਿਸ ਨੇ 348 ਨੂੰ ਛੱਡਿਆ

punjabdiary

ਅਹਿਮ ਖ਼ਬਰ – 12ਵੀਂ ਜਮਾਤ ਦੀ ਅੰਗਰੇਜ਼ੀ ਦੀ ਹੋਣ ਵਾਲੀ ਪ੍ਰੀਖਿਆ ਨੂੰ ਪੰਜਾਬ ਸਕੂਲ ਬੋਰਡ ਨੇ ਕੀਤਾ ਮੁਲਤਵੀ

punjabdiary

Leave a Comment