Image default
ਤਾਜਾ ਖਬਰਾਂ

Breaking- ਜਗਜੀਤ ਸਿੰਘ ਡੱਲੇਵਾਲ ਨੇ ਲੱਗੇ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰੁਲਦੂ ਸਿੰਘ ਨੇ ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਮੋਰਚੇ ਨੂੰ ਭਾਜਪਾ ਦੇ ਕਹਿਣ ਤੇ ਖਤਮ ਕਰਵਾਇਆ ਸੀ

Breaking- ਜਗਜੀਤ ਸਿੰਘ ਡੱਲੇਵਾਲ ਨੇ ਲੱਗੇ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਰੁਲਦੂ ਸਿੰਘ ਨੇ ਦਿੱਲੀ ਵਿਚ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਮੋਰਚੇ ਨੂੰ ਭਾਜਪਾ ਦੇ ਕਹਿਣ ਤੇ ਖਤਮ ਕਰਵਾਇਆ ਸੀ

ਫਰੀਦਕੋਟ, 24 ਨਵੰਬਰ – (ਬਾਬੂਸ਼ਾਹੀ ਨੈਟਵਰਕ) ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਧਾਨ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 6ਵੇਂ ਦਿਨ ਵੀ ਜਾਰੀ ਹੈ। ਦੂਜੇ ਪਾਸੇ ਕਿਸਾਨ ਨੇਤਾ ਰੁਲਦੂ ਸਿੰਘ ਨੇ ਡੱਲੇਵਾਲ ‘ਤੇ ਦੋਸ਼ ਲਾਇਆ ਹੈ ਕਿ ਭਾਜਪਾ ਦੇ ਇਸ਼ਾਰੇ ‘ਤੇ ਮਰਨ ਵਰਤ ਸ਼ੁਰੂ ਕੀਤਾ ਹੈ। ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਰੁਲਦੂ ਸਿੰਘ ਨੇ ਦਿੱਲੀ ਵਿਚ ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਮੋਰਚੇ ਨੂੰ ਭਾਜਪਾ ਦੇ ਕਹਿਣ ‘ਤੇ ਖਤਮ ਕਰਵਾਇਆ ਸੀ।

Related posts

ਅਹਿਮ ਖ਼ਬਰ – ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਲਈ ਬੀ.ਕੇ.ਯੂ ਪੰਜਾਬ ਦਾ ਮੋਗੇ ਜਿਲ੍ਹੇ ਦਾ 25 ਵਾਂ ਜਥਾ ਰਵਾਨਾ-ਸੁੱਖ ਗਿੱਲ

punjabdiary

Breaking- ‘ਆਪ’ ਦੀ ਸਰਕਾਰ ਦੇ ਮੰਤਰੀ ਡਾ. ਬਲਜੀਤ ਨੇ ਅੱਜ 35 ਕਲਰਕਾਂ ਨੂੰ ਨਿਯੁਕਤੀ ਪੱਤਰ ਸੌਂਪੇ

punjabdiary

Breaking- ਪਿਛਲੇ ਦਿਨੀਂ ਟਰੱਕ ‘ਚੋਂ ਸੇਬ ਦੀਆਂ ਪੇਟੀਆਂ ਚੁੱਕੇ ਲਿਜਾ ਰਹੇ ਲੋਕਾਂ ਦੀ ਵਿਡੀਓ ਵਾਇਰਲ ਹੋ ਰਹੀ ਸੀ, ਉਸ ਵਿਚ ਹੋਏ ਨੁਕਸਾਨ ਦੀ ਕੀਮਤ ਵਜੋਂ ਦੋ ਸਮਾਜ ਸੇਵੀਆਂ ਨੇ ਕਾਰੋਬਾਰੀ ਨੂੰ ਨੌਂ ਲੱਖ ਦਾ ਚੈੱਕ ਦਿੱਤਾ

punjabdiary

Leave a Comment