Image default
ਤਾਜਾ ਖਬਰਾਂ

Breaking- ਡਿਪਟੀ ਸੀ.ਐਮ ਨੂੰ ਕਿਸੇ ਨਾ ਕਿਸੇ ਕੇਸ ਵਿਚ ਗ੍ਰਿਫਤਾਰ ਕਰਨ ਜੀ ਸਾਜਿਸ਼ – ਸੁਪਰੀਮੋ ਕੇਜਰੀਵਾਲ

Breaking- ਡਿਪਟੀ ਸੀ.ਐਮ ਨੂੰ ਕਿਸੇ ਨਾ ਕਿਸੇ ਕੇਸ ਵਿਚ ਗ੍ਰਿਫਤਾਰ ਕਰਨ ਜੀ ਸਾਜਿਸ਼ – ਸੁਪਰੀਮੋ ਕੇਜਰੀਵਾਲ

ਨਵੀਂ ਦਿੱਲੀ, 17 ਅਕਤੂਬਰ – (ਪੰਜਾਬ ਡਾਇਰੀ) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਨੂੰ ਗੁਜਰਾਤ ਵਿਚ ਚੋਣ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਬਿਆਨ ਅਰਵਿੰਦ ਕੇਜਰੀਵਾਲ ਨੇ ਟਵੀਟਰ ਤੇ ਟਵੀਟ ਕਰਕੇ ਦਿੱਤਾ ।

Related posts

BIG BREAKING -ਮੂਸੇਵਾਲਾ ਦੇ ਕਤਲ ਮਾਮਲੇ ਵਿਚ ਅਮਿਤ ਸ਼ਾਹ ਅੱਜ ਕਰ ਸਕਦੇ ਆ ਵੱਡਾ ਐਲਾਨ

punjabdiary

ਮੰਤਰੀ ਦੇ PA ਦੇ ਨੌਕਰ ਘਰੋਂ ਮਿਲੇ ਨੋਟਾਂ ਦੇ ਢੇਰ, ਅਫਸਰ-ਨੇਤਾ ਸਭ ਮਿਲ ਵੰਡਦੇ ਸਨ ‘ਮਾਲ’

punjabdiary

Breaking News-ਦਿੱਲੀ ਪੁਲਿਸ ਕਾਂਗਰਸ ਹੈੱਡਕੁਆਰਟਰ ‘ਚ ਹੋਈ ਦਾਖਲ, ਜਾਣੋ ਵਜ੍ਹਾ

punjabdiary

Leave a Comment