Image default
About us ਤਾਜਾ ਖਬਰਾਂ

Breaking- ਤਿੰਨ ਸ਼ਹਿਰਾਂ ਵਿਚ ਵੱਡੇ ਅਫਸਰਾਂ ਦੀਆਂ ਬਲਦੀਆਂ ਕੀਤੀਆਂ ਗਈਆਂ

Breaking- ਤਿੰਨ ਸ਼ਹਿਰਾਂ ਵਿਚ ਵੱਡੇ ਅਫਸਰਾਂ ਦੀਆਂ ਬਲਦੀਆਂ ਕੀਤੀਆਂ ਗਈਆਂ

ਚੰਡੀਗੜ੍ਹ, 12 ਨਵੰਬਰ – ਪੰਜਾਬ ਪੁਲਿਸ ਵਿਚ ਅੱਜ ਹੋਏ ਵੱਡੇ ਰੱਦੋਬਦਲ ਵਿਚ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਨਵੇਂ ਪੁਲਿਸ ਕਮਿਸ਼ਨਰ ਮਿਲ ਗਏ ਹਨ।
ਜਸਕਰਨ ਸਿੰਘ ਅੰਮ੍ਰਿਤਸਰ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਨਿਯੁਕਤ ਕੀਤੇ ਗਏ ਹਨ। ਇਸੇ ਤਰੀਕੇ ਮਨਦੀਪ ਸਿੰਘ ਸਿੱਧੂ ਲੁਧਿਆਣਾ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਤੇ ਡਾ. ਐਸ ਭੂਪਤੀ ਜਲੰਧਰ ਦੇ ਨਵੇਂ ਕਮਿਸ਼ਨਰ ਆਫ ਪੁਲਿਸ ਨਿਯੁਕਤ ਕੀਤੇ ਗਏ ਹਨ।

Related posts

ਡਾਕ ਵਿਭਾਗ ਵੱਲੋਂ ਵਿਸ਼ੇਸ਼ ਰੱਖੜੀ ਲਿਫ਼ਾਫ਼ੇ ਅਤੇ ਪੈਕਿੰਗ ਬਾਕਸ ਲੋਕਾਂ ਨੂੰ ਸਮਰਪਿਤ

punjabdiary

ਪੰਜਾਬੀਆਂ ਨੂੰ ਮਿਲੇਗੀ ਇੱਕ ਹੋਰ ਸੁਗਾਤ ! ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ ਆਦਮਪੁਰ ਦਾ ਸਿਵਲ ਹਵਾਈ ਅੱਡਾ

punjabdiary

ਵਿਜੀਲੈਂਸ ਬਿਊਰੋ ਨੇ ਸਿਧਵਾਂ ਬੇਟ ਦਾ ਤਹਿਸੀਲਦਾਰ ਭ੍ਰਿਸ਼ਟਾਚਾਰੀ ਐਲਾਨਿਆ

punjabdiary

Leave a Comment