Image default
ਤਾਜਾ ਖਬਰਾਂ

Breaking- ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਫਰੀਦਕੋਟ ਦੀ ਮੀਟਿੰਗ ਹੋਈ

Breaking- ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਫਰੀਦਕੋਟ ਦੀ ਮੀਟਿੰਗ ਹੋਈ

ਫਰੀਦਕੋਟ, 18 ਅਗਸਤ – (ਪੰਜਾਬ ਡਾਇਰੀ) ਅੱਜ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਜ਼ਿਲ੍ਹਾ ਫਰੀਦਕੋਟ ਦਾ ਜਨਰਲ ਇਜਲਾਸ ਸ੍ਰੀ ਰਣਜੀਤ ਸਿੰਘ ਦੋਦਾ ਰਿਟਾਇਰਡ ਕਾਨੂੰਗੋ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਰੈਵੀਨਿਊ ਕਾਨੂੰਗੋ ਐਸੋਸੀਏਸਨ ਪੰਜਾਬ ਫਰੀਦਕੋਟ ਦੀ ਪ੍ਰਧਾਨਗੀ ਹੇਠ ਹੋਇਆ। ਜਥੇਬੰਦੀ ਦੀ ਮੌਜੂਦਾ ਬਾਡੀ ਭੰਗ ਕਰਕੇ ਜਥੇਬੰਦੀ ਦੀ ਨਵੀ ਚੋਣ ਦਾ ਅਧਿਕਾਰੀ ਸ੍ਰੀ ਰਣਜੀਤ ਸਿੰਘ ਦੋਦਾ ਰਿਟਾਇਰਡ ਕਾਨੂੰਗੋ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਦਿੱਤਾ ਗਿਆ । ਚੋਣ ਅਬਜਰਬਰ ਵੱਲੋਂ ਜਿਥੇ ਸਮੁੱਚੇ ਕਾਨੂੰਗੋ ਤੋਂ ਨਵੇ ਪ੍ਰਧਾਨ ਦੀ ਚੋਣ ਲਈ ਪੁਛਿਆ ਗਿਆ। ਅਤੇ ਸਾਰਿਆ ਵੱਲੋਂ ਸਰਬਸੰਮਤੀ ਨਾਲ ਸ੍ਰੀ ਜਗਦੀਸ਼ ਕੁਮਾਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਅਤੇ ਨਵੀ ਬਾਡੀ ਬਣਾਉਣ ਦੇ ਅਧਿਕਾਰੀ ਨਵੇ ਪ੍ਰਧਾਨ ਨੂੰ ਦਿੱਤੇ ਗਏ।
ਪ੍ਰਧਾਨ ਵੱਲੋਂ ਨਵੀ ਬਾਡੀ ਚੁਣੀ ਹੇਠ ਲਿਖੇ ਅਨੁਸਾਰ ਹੈ:-
1. ਜਨਰਲ ਸਕੱਤਰ – ਮਨਦੀਪ ਸਿੰਘ ਸੰਧੂ
2. ਖਜਾਨਚੀ – ਜਗਪ੍ਰੀਤ ਸਿੰਘ ਸੰਧੂ
3. ਨੁਮਾਇੰਦਾ ਪੰਜਾਬ – ਰਾਜਨ ਬਜਾਜ
4. ਸੀਨੀਅਰ ਮੀਤ ਪ੍ਰਧਾਨ – ਕੌਰ ਸਿੰਘ ਸੇਖੋ
5. ਸੀਨੀਅਰ ਮੀਤ ਪ੍ਰਧਾਨ – ਮਿਲਖਜੀਤ ਸਿੰਘ
6. ਮੀਤ ਪ੍ਰਧਾਨ – ਸੰਜੀਵਪਾਲ ਸਿੰਘ
7. ” – ਨਿਰਮਾਸ ਸਿੰਘ
8. ਮੀਤ ਪ੍ਰਧਾਨ – ਗੁਰਿੰਦਰਜੀਤ ਸਿੰਘ ਬਰਾੜ
9. ਮੀਤ ਪ੍ਰਧਾਨ – ਗੁਰਤੇਜ ਸਿੰਘ ਸੇਖੋ
10. ਸਹਾਇਕ ਜਨਰਲ ਸਕੱਤਰ – ਜਸਵਿੰਦਰ ਸਿੰਘ ਗਿੱਲ
11. ਸਹਾਇਕ ਖਜਾਨਚੀ – ਬਲਜਿੰਦਰ ਸਿੰਘ
12. ਕਾਰਜਕਾਰੀ ਮੈਂਬਰ – ਸਿਕੰਦਰ ਸਿੰਘ
13. ” – ਭਗਵਾਨ ਸਿੰਘ ਵਾਂਦਰ

Related posts

Breaking- ਸੋਸ਼ਲ ਮੀਡੀਆਂ ਉੱਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਸਾਵਧਾਨ, ਪੁਲਿਸ ਨੇ ਇਸੇ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

punjabdiary

ਛੇੜਛਾੜ ਦਾ ਮਾਮਲਾ ਨਿਬੇੜਨ ਬਦਲੇ ਪਹਿਲਾਂ ਹੀ ਲੈ ਚੁੱਕੇ 35 ਹਜ਼ਾਰ ਰੁਪਏ

punjabdiary

ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ, ਬਾਬਾ ਫਰੀਦ ਧਾਰਮਿਕ ਤੇ ਵਿੱਦਿਅਕ ਸੰਸਥਾਵਾਂ ਦੇ ਮੁਖੀ ਸ. ਇੰਦਰਜੀਤ ਸਿੰਘ ਖਾਲਸਾ ਜੀ ਦਾ 96ਵਾਂ ਜਨਮ-ਦਿਨ ਮਨਾਇਆ

punjabdiary

Leave a Comment