Image default
About us ਤਾਜਾ ਖਬਰਾਂ

Breaking- ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ, ਅੱਜ ਨੌਜਵਾਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣਗੇ

Breaking- ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ, ਅੱਜ ਨੌਜਵਾਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣਗੇ

ਨਵੀਂ ਦਿੱਲੀ, 22 ਅਕਤੂਬਰ – (ਪੰਜਾਬਾ ਡਾਇਰੀ) ਪ੍ਧਾਨ ਮੰਤਰੀ ਨਰਿੰਦਰ ਮੋਦੀ ਅੱਜ 22 ਅਕਤੂਬਰ ਨੂੰ 10 ਲੱਖ ਨੌਕਰੀਆਂ ਦੇਣ ਲਈ ਰੋਜ਼ਗਾਰ ਮੇਲੇ ਦੀ ਸ਼ੁਰੂਆਤ ਕਰਨਗੇ। ਅੱਜ 75 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦੇਣਗੇ।

Related posts

ਮਾਈਕ੍ਰੋਸਾਫਟ 28 ਸਾਲਾਂ ਬਾਅਦ Windows ਤੋਂ ਹਟਾਉਣ ਜਾ ਰਿਹਾ ਇਹ ਐਪਲੀਕੇਸ਼ਨ

punjabdiary

ਅਯੁੱਧਿਆ ਵਿਚ PM ਮੋਦੀ ਨੇ ਕੱਢਿਆ ਰੋਡ ਸ਼ੋਅ, 6 ਵੰਦੇ ਭਾਰਤ ਤੇ 2 ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

punjabdiary

ਨਵਜੋਤ ਸਿੰਘ ਸਿੱਧੂ ਜੇਲ੍ਹ ‘ਚ ਕਲਰਕ ਵਜੋਂ ਕੰਮ ਕਰਨਗੇ, ਪਰ 90 ਦਿਨਾਂ ਤੱਕ ਨਹੀਂ ਮਿਲੇਗੀ ਦਿਹਾੜੀ

punjabdiary

Leave a Comment