Image default
ਅਪਰਾਧ ਤਾਜਾ ਖਬਰਾਂ

Breaking- ਦੋ ਨਰਸਾ ਤੇ ਹਥਿਆਰਾਂ ਨਾਲ ਕੀਤਾ ਵਾਰ, ਇਕ ਦੀ ਮੌਤ ਅਤੇ ਦੂਜੀ ਜ਼ਖਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ

Breaking- ਦੋ ਨਰਸਾ ਤੇ ਹਥਿਆਰਾਂ ਨਾਲ ਕੀਤਾ ਵਾਰ, ਇਕ ਦੀ ਮੌਤ ਅਤੇ ਦੂਜੀ ਜ਼ਖਮੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ

ਜਲੰਧਰ, 25 ਅਗਸਤ – (ਬਾਬੂਸ਼ਾਹੀ ਨੈਟਵਰਕ) ਮਿਲੀ ਜਾਣਕਾਰੀ ਮੁਤਾਬਕ ਸਵੇਰੇ ਜਲੰਧਰ ਦੇ ਜਲੰਧਰ ਦੇ ਸਿਵ ਪੁਰੀ ਮਹੁੱਲਾ ਗ੍ਰੀਨ ਮਾਡਲ ਟਾਊਨ ’ਚ ਸਥਿਤ ਨਿੱਜੀ ਹਸਪਤਾਲ ਪਰਲ ਆਈਜ਼ ਐਂਡ ਮੈਟਰਨਿਟੀ ਹਸਪਤਾਲ ਵਿਚ ਇਕ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਹੋਣ ਦੀ ਖਬਰ ਮਿਲੀ ਹੈ ।
ਹੋਸਟਲ ਦੀ ਛੱਤ ਤੇ ਕੁਝ ਅਣਪਛਾਤੇ ਲੋਕਾਂ ਨੇ ਦੋਵੇਂ ਨਰਸਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਬਲਜਿੰਦਰ ਕੌਰ ਵਾਸੀ ਬਿਆਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਫਗਵਾੜਾ ਦੀ ਰਹਿਣ ਵਾਲੀ ਜੋਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖ਼ਮੀ ਨਰਸ ਨੂੰ ਜਲੰਧਰ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Related posts

Breaking- ਕਿਰਤੀ ਕਿਸਾਨ ਯੂਨੀਅਨ ਨੇ ਨਹਿਰੀ ਪਾਣੀ ਚ ਕੀਤੀ ਜਾ ਰਹੀ ਕਟੌਤੀ ਤੇ ਛੋਟੇ ਕੀਤੇ ਜਾ ਰਹੇ ਮੋਘਿਆਂ ਨੂੰ ਫੌਰੀ ਰੋਕਣ ਤੇ ਪਹਿਲਾਂ ਵਾਲਾ ਸਾਈਜ ਬਹਾਲ ਕਰਨ ਦੀ ਮੰਗ ਕੀਤੀ ਤੇ ਐਕਸੀਅਨ ਨਹਿਰੀ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ।

punjabdiary

Breaking- ਵੱਡੀ ਖਬਰ – ਤੜਕੇ-ਤੜਕੇ ਸ਼ਰਾਬ ਕਾਰੋਬਾਰੀ ਦੇ ਘਰ ਤੇ ਈਡੀ ਦੀ ਛਾਪੇਮਾਰੀ, ਜਦੋਂ ਸਾਰਾ ਪਰਿਵਾਰ ਸੋ ਰਿਹਾ ਸੀ

punjabdiary

ਹੁਣੇ ਹੁਣੇ ਹੋਇਆ ਫਰੀਦਕੋਟ ਵਿੱਚ ਭਿਆਨਕ ਐਕਸੀਡੈਂਟ

punjabdiary

Leave a Comment