Breaking- ਨਸ਼ੀਲੇ ਪਦਾਰਥ ਰੱਖਣ ‘ਤੇ ਦੋ ਵਾਰਡਨਾ ਨੂੰ ਮੁਅੱਤਲ ਕੀਤਾ
ਪਟਿਆਲਾ, 31 ਅਕਤੂਬਰ – (ਪੰਜਾਬ ਡਾਇਰੀ) ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਟਿਆਲਾ ਜੇਲ੍ਹ ਦੀ ਚੈਕਿੰਗ ਕੀਤੀ। ਇਸ ਦੌਰਾਨ ਦੋ ਹੈੱਡ ਵਾਰਡਨ ਨਰੇਸ਼ ਕੁਮਾਰ ਅਤੇ ਰਾਜੀਵ ਕੁਮਾਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ। ਦੋਵਾਂ ਹੈੱਡ ਵਾਰਡਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
In a spl. checking in Patiala Jail, two Head Warders Naresh Kumar & Rajeev Kumar & one ASI (of PAP) have been caught red handed with intoxicated Materials.
FIR Lodged & all handed over to STF. Both Head Warders suspended with immediate effect.#MissionCleanJails is in full swing. pic.twitter.com/PgG8rCoiG0— Harjot Singh Bains (@harjotbains) October 30, 2022
Advertisement