Image default
About us ਤਾਜਾ ਖਬਰਾਂ

Breaking- ਪੁਨੀਤ ਮੱਲ੍ਹਣ ਤੇ ਨਿਸ਼ਠਾ ਮੱਲ੍ਹਣ ਨੇ ਬਚਿਆ ਨਾਲ ਮਣਾਈ ਅਪਣੀ ਪਹਲੀ ਵਰੇਗੰਢ

Breaking- ਪੁਨੀਤ ਮੱਲ੍ਹਣ ਤੇ ਨਿਸ਼ਠਾ ਮੱਲ੍ਹਣ ਨੇ ਬਚਿਆ ਨਾਲ ਮਣਾਈ ਅਪਣੀ ਪਹਲੀ ਵਰੇਗੰਢ

ਫਰੀਦਕੋਟ, 1 ਦਸੰਬਰ – (ਪੰਜਾਬ ਡਾਇਰੀ) ਹੈਲਪ ਫ਼ਾਰ ਨਿਡੀ ਫ਼ਾਉਂਡੇਸ਼ਨ ਦੇ ਜਜਾਰੂ ਸੇਵਾਦਾਰ ਪੁਨੀਤ ਮੱਲ੍ਹਣ ਨੇ ਆਪਣੀ ਪਹਿਲੀ ਸ਼ਾਦੀ ਦੀ ਵਰੇਗੰਢ ਬਚਿਆ ਨਾਲ ਖਾਣ ਦਾ ਸਮਾਨ ਵੰਡ ਕੇ ਮਣਾਈ ਤੇ ਇਕ ਸੁਨੇਹਾ ਵੀ ਦਿੱਤਾ ਕਿ ਆਪਾ ਸਭ ਨੂੰ ਆਪਣੇ ਜਨਮ ਦਿਨ ਜਾ ਵਰੇਗੰਢ ਤੇ ਲੋੜਵੰਦਾ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋਂ ਓਹ ਵੀ ਖੁਸ਼ੀਆ ਮਹਿਸੂਸ ਕਰ ਸਕਣ । ਇਸ ਮੌਕੇ ਆਨੰਦ ਜੈਨ ਫਾਉਂਡਰ ਹੈਲਪ ਫ਼ਾਰ ਨਿਡੀ ਫ਼ਾਉਂਡੇਸ਼ਨ ਨੇ ਕਹਿਆ ਕਿ ਸਰਦੀਆ ਦਾ ਮੌਸਮ ਸੁਰੂ ਹੋ ਗਿਆ ਹੈ ਬਹੁਤ ਜਲਦੀ ਲੋੜਵੰਦਾ ਨੂੰ ਬੂਟ,ਜੁਰਾਬਾਂ,ਕੰਬਲ ਅਤੇ ਗਰਮ ਕੱਪੜੇ ਮੁਹਈਆ ਕਰਵਾਏ ਜਾਣਗੇ। ਇਸ ਮੌਕੇ ਸੰਦੀਪ ਕੁਮਾਰ ਅਤੇ ਗੌਰਵ ਨਿਧਨੀਆ ਜੀ ਨੇ ਵੀ ਸੇਵਾ ਕਿੱਤੀ।

Related posts

ਇਸਰੋ ਦੀ ਵਿਗਿਆਨੀ ਦਾ ਦਿਹਾਂਤ, ਚੰਦਰਯਾਨ-3 ਨੂੰ ਅਲਵਿਦਾ ਕਹਿਣ ਵਾਲੀ ਮਸ਼ਹੂਰ ਆਵਾਜ਼ ਹੋਈ ਖਾਮੋਸ਼

punjabdiary

Breaking- 5 ਅਗਸਤ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਨਾ ਕਰਨ ਬਾਰੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ-ਡਾ. ਰੂਹੀ ਦੁੱਗ

punjabdiary

ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਸਿਨੇਮਾਘਰਾਂ ਵਿੱਚ ਲੱਗਣ ਲਈ ਤਿਆਰ, ਇਸ ਦਿਨ ਹੋਵੇਗੀ ਰਿਲੀਜ਼

Balwinder hali

Leave a Comment