Breaking- ਪੇਂਡੂ ਵਿਕਾਸ ਲਈ 3000 ਕਰੋੜ ਰੁਪਏ ਤੇ ਕੇਂਦਰੀ ਮੰਤਰੀ Piyush Goyal ਨੇ ਸਹਿਮਤੀ ਜਤਾਈ – ਭਗਵੰਤ ਮਾਨ
ਚੰਡੀਗੜ੍ਹ, 10 ਦਸੰਬਰ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਅੱਜ ਕੇਂਦਰੀ ਮੰਤਰੀ Piyush Goyal ਨਾਲ ਮੁਲਾਕਾਤ ਕਰ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਲੈ ਕੇ ਚਰਚਾ ਕੀਤੀ…ਪੇਂਡੂ ਵਿਕਾਸ ਫੰਡ ਦੇ ਲਗਭਗ 3000 ਕਰੋੜ ਰੁਪਏ ਪੰਜਾਬ ਦੇ ਕੇਂਦਰ ਵੱਲ ਬਕਾਇਆ ਨੇ ਜਿਸ ਤੇ ਮੰਤਰੀ ਜੀ ਨੇ ਸਹਿਮਤੀ ਜਤਾਈ ਤੇ ਜਲਦ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ… ਪਿੰਡਾਂ ਦੀ ਨੁਹਾਰ ਬਦਲਣ ਵਾਲਾ ਪੈਸੇ ਪਿੰਡਾਂ ‘ਤੇ ਹੀ ਲੱਗੇਗਾ…
ਅੱਜ ਕੇਂਦਰੀ ਮੰਤਰੀ @PiyushGoyal ਨਾਲ ਮੁਲਾਕਾਤ ਕਰ ਪੰਜਾਬ ਦੇ ਪੇਂਡੂ ਵਿਕਾਸ ਫੰਡ ਨੂੰ ਲੈਕੇ ਚਰਚਾ ਕੀਤੀ…ਪੇਂਡੂ ਵਿਕਾਸ ਫੰਡ ਦੇ ਲਗਭਗ 3000 ਕਰੋੜ ਰੁਪਏ ਪੰਜਾਬ ਦੇ ਕੇਂਦਰ ਵੱਲ ਬਕਾਇਆ ਨੇ ਜਿਸਤੇ ਮੰਤਰੀ ਜੀ ਨੇ ਸਹਿਮਤੀ ਜਤਾਈ ਤੇ ਜਲਦ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ…
ਪਿੰਡਾਂ ਦੀ ਨੁਹਾਰ ਬਦਲਣ ਵਾਲਾ ਪੈਸੇ ਪਿੰਡਾਂ 'ਤੇ ਹੀ ਲੱਗੇਗਾ… pic.twitter.com/zQWsxq9YCf— Bhagwant Mann (@BhagwantMann) December 9, 2022
Advertisement