Image default
ਤਾਜਾ ਖਬਰਾਂ

Breaking- ਪੈਟਰੋਲ ਲੈ ਕੇ ਜਾ ਰਹੇ ਟੈਂਕਰ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ

Breaking- ਪੈਟਰੋਲ ਲੈ ਕੇ ਜਾ ਰਹੇ ਟੈਂਕਰ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ

ਨਵੀਂ ਦਿੱਲੀ, 16 ਨਵੰਬਰ – ਮਿਜ਼ੋਰਮ ਵਿਖੇ 22,000 ਲੀਟਰ ਪੈਟਰੋਲ ਲੈ ਕੇ ਜਾ ਰਹੇ ਇਕ ਟੈਂਕਰ ਹਾਦਸਾਗ੍ਰਸਤ ਹੋ ਗਿਆ। ਅੱਗ ਲੱਗਣ ਤੋਂ ਬਾਅਦ ਤੁਈਰਅਲ ਏਅਰਫੀਲਡ ਦੇ ਆਸਪਾਸ ਇਲਾਕੇ ਵਿਚ ਅੱਗ ਲੱਗਣ ਨਾਲ 11 ਲੋਕਾਂ ਦੀ ਮੌਤ ਹੋ ਗਈ।

Related posts

ਅਹਿਮ ਖ਼ਬਰ – ਰਾਜਸਥਾਨ ਫੀਡਰ ਤੇ ਸਰਹਿੰਦ ਫੀਡਰ ਨਹਿਰਾਂ ਨੂੰ ਕੰਕਰੀਟ ਨਾਲ ਪੱਕਾ ਕਰਨ ਦੇ ਕੰਮ ਨੂੰ ਸਰਕਾਰ ਵੱਲੋ ਰੋਕ ਦੇਣ ਦਾ ਫੈਸਲਾ, ਲੋਕਾਂ ਦੀ ਜਿੱਤ ਦਾ ਐਲਾਨ

punjabdiary

ਵੱਡੀ ਖਬਰ ਪੰਜਾਬ ਦੇ ਵੱਡੇ ਆਗੂਆਂ ਤੋਂ ਸੁਰੱਖਿਆ ਵਾਪਸ ਲਈ

punjabdiary

Breaking- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਡਾਕਟਰ ਸਾਥੀਆਂ ਨੇ ਕੀਤੀ ਅਹਿਮ ਮੀਟਿੰਗ

punjabdiary

Leave a Comment