Image default
About us ਤਾਜਾ ਖਬਰਾਂ

Breaking- ਪੰਜਵੇ ਰਾਸ਼ਟਰੀ ਪੋਸ਼ਣ ਮਾਹ ਨਾਲ ਸਬੰਧਿਤ ਬਲਾਕ ਫਰੀਦਕੋਟ ਵਿੱਚ ਬਲਾਕ ਪੱਧਰੀ ਗਤੀਧਵਿਧੀਆਂ ਜਾਰੀ

Breaking- ਪੰਜਵੇ ਰਾਸ਼ਟਰੀ ਪੋਸ਼ਣ ਮਾਹ ਨਾਲ ਸਬੰਧਿਤ ਬਲਾਕ ਫਰੀਦਕੋਟ ਵਿੱਚ ਬਲਾਕ ਪੱਧਰੀ ਗਤੀਧਵਿਧੀਆਂ ਜਾਰੀ

ਫਰੀਦਕੋਟ, 16 ਸਤੰਬਰ – (ਪੰਜਾਬ ਡਾਇਰੀ) ਭਾਰਤ ਸਰਕਾਰ ਵੱਲੋਂ ਪੰਜਵੇ ਰਾਸ਼ਟਰੀ ਪੋਸ਼ਣ ਮਾਂਹ ਤਹਿਤ ਜਾਰੀ ਗਤੀ ਵਿਧੀਆਾਂ ਦੇ ਕੈਲੰਡਰ ਅਨੁਸਾਰ ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਤੇ ਹਦਾਇਤਾਂ ਅਨੁਸਾਰ ਪਿੰਡ ਕਿਲ੍ਹਾ ਨੌ ਬਲਾਕ ਫਰੀਦਕੋਟ ਵਿਖੇ ਸ੍ਰੀ ਕਰਨ ਬਰਾੜ੍ਹ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਫਰੀਦਕੋਟ ਜੀ ਦੀ ਯੋਗ ਅਗਵਾਈ ਹੇਠ ਬਲਾਕ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਲੋਕਾਂ ਸਹੀ ਪੋਸ਼ਣ ਅਹਾਰ ਲੈਂਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਅਨੀਮੀਆ ਦੀ ਰੋਕਥਾਮ ਲਈ ਕਿਹੜੇ ਕਿਹੜੇ ਪੋਸ਼ਕ ਆਹਾਰਾਂ ਦੀ ਵਰਤੋ ਕਰਨੀ ਹੈ ਬਾਰੇ ਦੱਸਿਆ ਗਿਆ। ਇਸ ਸਮਾਗਮ ਦੌਰਾਨ ਸੁਪਰਵਾਈਜਰ ਪਰਮਜੀਤ ਕੌਰ (ਸਰਕਲ ਕਿਲ੍ਹਾ ਨੌ) ਸੁਖਦੀਪ ਸਿੰਘ (ਬਾਲਕ ਕੋਆਰਡਨੇਟਰ, ਪੋਸ਼ਣ ਅਭਿਆਣ) ,ਆਾਂਗਣਵਾੜੀ ਵਰਕਰ, ਹੈਲਪਰ (ਕਿਲ੍ਹਾ ਨੌ) ਅਤੇ ਪਿੰਡ ਦੇ ਹੋਰ ਪਤਵੰਤੇ ਲੋਕ ਹਾਜਰ ਰਹੇ।

Related posts

Breaking- ਪਿਛਲੇ ਦਿਨੀਂ ਟਰੱਕ ‘ਚੋਂ ਸੇਬ ਦੀਆਂ ਪੇਟੀਆਂ ਚੁੱਕੇ ਲਿਜਾ ਰਹੇ ਲੋਕਾਂ ਦੀ ਵਿਡੀਓ ਵਾਇਰਲ ਹੋ ਰਹੀ ਸੀ, ਉਸ ਵਿਚ ਹੋਏ ਨੁਕਸਾਨ ਦੀ ਕੀਮਤ ਵਜੋਂ ਦੋ ਸਮਾਜ ਸੇਵੀਆਂ ਨੇ ਕਾਰੋਬਾਰੀ ਨੂੰ ਨੌਂ ਲੱਖ ਦਾ ਚੈੱਕ ਦਿੱਤਾ

punjabdiary

ਪਿੰਡ ਫੇਰੋਕੇ ਵਿਖੇ ਧਾਰਮਕ ਸਮਾਗਮ ਕਰਵਾਇਆ ਗਿਆ

punjabdiary

ਬਾਰਿਸ਼ਾ ਨਾਲ ਹੋਏ ਖਰਾਬੇ ਲਈ ਖੇਤੀਬਾੜੀ ਵਿਭਾਗ ਕਰੇਗਾ ਪਨੀਰੀ ਦਾ ਪ੍ਰਬੰਧ : ਡਿਪਟੀ ਕਮਿਸ਼ਨਰ

punjabdiary

Leave a Comment