Image default
ਤਾਜਾ ਖਬਰਾਂ

Breaking- ਪੰਜਾਬੀ ਗਾਇਕ ਮਨਕੀਰਤ ਔਲਖ ਫਿਰ ਵਿਵਾਦ ‘ਚ ਗੀਤ ਦੇ ਮਾਮਲੇ ਤੇ, ਵਕੀਲਾਂ ਵਲੋਂ ਕੇਸ ਦਰਜ

Breaking- ਪੰਜਾਬੀ ਗਾਇਕ ਮਨਕੀਰਤ ਔਲਖ ਫਿਰ ਵਿਵਾਦ ‘ਚ ਗੀਤ ਦੇ ਮਾਮਲੇ ਤੇ, ਵਕੀਲਾਂ ਵਲੋਂ ਕੇਸ ਦਰਜ

ਚੰਡੀਗੜ੍ਹ, 9 ਅਗਸਤ – (ਪੰਜਾਬ ਡਾਇਰੀ) ਪੰਜਾਬੀ ਗਾਇਕ ਮਨਕੀਰਤ ਔਲਖ ਦਾ ਸਿੱਧੂ ਮੂਸੇਵਾਲਾ ਦੇ ਹੱਤਿਆ ਕਾਂਡ ’ਚ ਨਾਮ ਆਉਣ ਮਗਰੋਂ ਵਿਦੇਸ਼ ਚਲੇ ਗਏ ਹਨ, ਪਰ ਫੇਰ ਵੀ ਵਿਵਾਦ ਉਨ੍ਹਾਂ ਦਾ ਖਹਿੜਾ ਨਹੀਂ ਛੱਡ ਰਹੇ। ਭਾਵੇਂ ਕਿ ਪੰਜਾਬ ਪੁਲਿਸ ਵਲੋਂ ਉਨ੍ਹਾਂ ਨੂੰ ਮੂਸੇਵਾਲਾ ਹੱਤਿਆਂ ਕਾਂਡ ’ਚ ਕਲੀਨ ਚਿੱਟ ਦੇ ਦਿੱਤੀ ਗਈ ਹੈ, ਇਸ ਦੇ ਬਾਵਜੂਦ ਮਨਕੀਰਤ ਔਲਖ ਕੈਨੇਡਾ ਚਲੇ ਗਏ ਹਨ।

ਇਸ ਵਾਰ ਚੰਡੀਗੜ੍ਹ ਦੀ ਕੋਰਟ ’ਚ ਵਕੀਲ ਸੁਨੀਲ ਮੱਲ੍ਹਣ ਵਲੋਂ ‘8 ਰਫ਼ਲਾਂ’ ਗੀਤ ਨੂੰ ਲੈਕੇ ਗਾਇਕ ਔਲਖ ’ਤੇ ਕੇਸ ਦਰਜ ਕਰਵਾਇਆ ਗਿਆ ਹੈ। ਵਕੀਲ ਮੱਲ੍ਹਣ ਦਾ ਦੋਸ਼ ਹੈ ਕਿ ‘8 ਰਫ਼ਲਾਂ’ ਗੀਤ ’ਚ ਵਕੀਲ ਭਾਈਚਾਰੇ ’ਤੇ ਅਪਮਾਨਜਨਕ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ।

Advertisement

Related posts

ਐਲਾਨ ਤਾਂ ਹੋ ਗਿਆ, ਪਰ ਅਜੇ ਅਮਲ ਨਹੀਂ ਹੋਇਆ : ਢੋਸੀਵਾਲ

punjabdiary

Breaking- ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਲੇ ਵਿੱਚ 0-5 ਸਾਲ ਦੇ ਬੱਚਿਆਂ ਦੀ ਆਧਾਰ ਰਜਿਸਟਰੇਸ਼ਨ ਦਾ ਜਾਇਜਾ: ਹੁਣ ਤੱਕ ਜਿਲੇ ਵਿੱਚ 21132 ਬੱਚਿਆਂ ਦੇ ਆਧਾਰ ਕਾਰਡ ਬਣੇ

punjabdiary

Breaking- ਪ੍ਰਧਾਨ ਮੰਤਰੀ ਦੀ ਮਾਤਾ ਦੇ ਦੇਹਾਂਤ ਤੇ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ

punjabdiary

Leave a Comment