Image default
ਤਾਜਾ ਖਬਰਾਂ

Breaking- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਗੈਂਗਸਟਰਾਂ ਦੇ ਘਰਾਂ ਤੇ NIA ਟੀਮ ਵਲੋਂ ਰੇਡ ਮਾਰੀ ਜਾ ਰਹੀ ਹੈ

Breaking- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਗੈਂਗਸਟਰਾਂ ਦੇ ਘਰਾਂ ਤੇ NIA ਟੀਮ ਵਲੋਂ ਰੇਡ ਮਾਰੀ ਜਾ ਰਹੀ ਹੈ

ਚੰਡੀਗੜ੍ਹ, 12 ਸਤੰਬਰ – NIA ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਦਿੱਲੀ, ਐਨਸੀਆਰ, ਹਰਿਆਣਾ ਅਤੇ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਹੈ। NIA ਦੀ ਟੀਮ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਘਰ ਰੇਡ ਪਈ ਹੈ। ਬਿਸ਼ਨੋਈ ਦਾ ਘਰ ਪੰਜਾਬ ਦੇ ਧੂਤਰਾਵਾਲਾ ਵਿੱਚ ਹੈ।
ਕੇਂਦਰੀ ਜਾਂਚ ਏਜੰਸੀ ਦੇ ਸੂਤਰਾਂ ਮੁਤਾਬਕ ਕਈ ਗੈਂਗਸਟਰਾਂ ਅਤੇ ਉਨ੍ਹਾਂ ਦੇ ਸੰਗਠਨਾਂ ਖਿਲਾਫ ਰਾਸ਼ਟਰੀ ਪੱਧਰ ‘ਤੇ ਛਾਪੇਮਾਰੀ ਜਾਰੀ ਹੈ। ਐਨਆਈਏ ਦੇ ਸੂਤਰਾਂ ਅਨੁਸਾਰ ਚੰਡੀਗੜ੍ਹ ਦੇ ਦੋ ਟਿਕਾਣਿਆਂ ਸਮੇਤ ਪੰਜਾਬ ਦੇ 25 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦਿੱਲੀ ਦੇ ਨਜਫਗੜ੍ਹ ਇਲਾਕੇ ‘ਚ ਹਰਿਆਣਾ, ਰਾਜਸਥਾਨ ‘ਚ ਵੀ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

Breaking- ਪੰਜਾਬ ਵਿਚ ਸੜਕਾਂ ਤੋਂ ਟੋਲ ਪਲਾਜ਼ੇ ਹਟਾਏ ਜਾਣਗੇ ਅਤੇ ਹਮੇਸ਼ਾ ਲਈ ਬੰਦ ਕੀਤੇ ਜਾਣਗੇ, ਪੰਜਾਬ ਸਰਕਾਰ ਦਾ ਐਲਾਨ

punjabdiary

Breaking -ਪਾਬੰਧੀ ਦੇ ਬਾਵਜੂਦ ਵੀ ਬਜ਼ਾਰਾ ਵਿਚ ਸ਼ਰੇਆਮ ਲਿਫਾਫਿਆਂ ਦੀ ਖਪਤ, ਕੋਈ ਐਕਸ਼ਨ ਨਹੀਂ

punjabdiary

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹਾਰਮੋਨੀਅਮ ਨੂੰ ਹਟਾਉਣ ਦੀ ਮੰਗ ਉੱਠੀ, ਤੰਤੀ ਸਾਜ਼ਾਂ ਨੂੰ ਤਰਜੀਹ ਦੇਣ ‘ਤੇ ਦਿੱਤਾ ਜ਼ੋਰ

punjabdiary

Leave a Comment