Image default
ਤਾਜਾ ਖਬਰਾਂ

Breaking- ਪੰਜਾਬੀ ਦੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜੇ.ਐੱਸ. ਗਰੇਵਾਲ ਦੇ ਸਵਰਗ ਸੁਧਾਰਨ ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ

Breaking- ਪੰਜਾਬੀ ਦੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜੇ.ਐੱਸ. ਗਰੇਵਾਲ ਦੇ ਸਵਰਗ ਸੁਧਾਰਨ ਤੇ ਮੁੱਖ ਮੰਤਰੀ ਨੇ ਦੁੱਖ ਪ੍ਰਗਟ ਕੀਤਾ

ਚੰਡੀਗੜ੍ਹ,12 ਅਗਸਤ – (ਬਾਬੂਸ਼ਾਹੀ ਨੈਟਵਰਕ) ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਉੱਘੇ ਇਤਿਹਾਸਕਾਰ ਪਦਮ ਸ਼੍ਰੀ ਪ੍ਰੋ.ਜਗਤਾਰ ਸਿੰਘ ਗਰੇਵਾਲ ਦੇ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਯਕੀਨਨ ਪੰਜਾਬ ‘ਚ ਇਤਿਹਾਸਕਾਰ ਵਜੋਂ ਇੱਕ ਯੁੱਗ ਦਾ ਅੰਤ ਹੋਇਆ ਹੈ।

Related posts

Breaking- MSP ਨੂੰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲਿਖਤੀ ਭਰੋਸਾ ਦਿੱਤਾ ਸੀ, ਵੀਡੀਓ ਦੇਖੋ

punjabdiary

ਅਹਿਮ ਖ਼ਬਰ – ਜੈਤੋ ਪੁਲਿਸ ਦੀ ਵੱਡੀ ਕਾਮਯਾਬੀ ਚੋਰ ਨੂੰ ਨਗਦੀ ਸਮੇਤ ਇੱਕ ਘੰਟੇ ਵਿੱਚ ਕੀਤਾ ਗ੍ਰਿਫਤਾਰ ਮਾਮਲਾ ਦਰਜ

punjabdiary

Breaking- ਸੜਕ ਦੁਰਘਟਨਾ ਵਿਚ ਪੰਜ ਸ਼ਰਧਾਲੂਆਂ ਦੀ ਮੌਤ ਹੋਈ ਅਤੇ ਕਈ ਸ਼ਰਧਾਲੂ ਗੰਭੀਰ ਰੂਪ ਘਾਇਲ

punjabdiary

Leave a Comment