Breaking- ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਚੇਨੱਈ ਵਿਖੇ Ashok Leyland ਗਰੁੱਪ ਦੇ ਅਫ਼ਸਰਾਂ ਨਾਲ ਭਗਵੰਤ ਮਾਨ ਨੇ ਮੁਲਾਕਾਤ ਕੀਤੀ
ਚੰਡੀਗੜ੍ਹ, 19 ਦਸੰਬਰ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਚੇਨੱਈ ਵਿਖੇ Ashok Leyland ਗਰੁੱਪ ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਨਿਵੇਸ਼ ਲਈ ਵਿਸਥਾਰਤ ਚਰਚਾ ਹੋਈ । ਟਰੈਕਟਰ ਬਣਾਉਣ ਦੇ ਮਾਮਲੇ ‘ਚ ਪੰਜਾਬ ਮੋਹਰੀ ਹੈ ਤੇ ਇਸੇ ਕਰਕੇ Ashok Leyland ਗਰੁੱਪ ਨੂੰ ਵੀ ਪੰਜਾਬ ‘ਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ, Invest Punjab ਸੰਮੇਲਨ ਲਈ ਵੀ ਸੱਦਾ ਦਿੱਤਾ ।
ਪੰਜਾਬ 'ਚ ਨਿਵੇਸ਼ ਨੂੰ ਲੈ ਕੇ ਚੇਨੱਈ ਵਿਖੇ Ashok Leyland ਗਰੁੱਪ ਦੇ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਤੇ ਨਿਵੇਸ਼ ਲਈ ਵਿਸਥਾਰਤ ਚਰਚਾ ਹੋਈ…ਟਰੈਕਟਰ ਬਣਾਉਣ ਦੇ ਮਾਮਲੇ 'ਚ ਪੰਜਾਬ ਮੋਹਰੀ ਹੈ ਤੇ ਇਸੇ ਕਰਕੇ Ashok Leyland ਗਰੁੱਪ ਨੂੰ ਵੀ ਪੰਜਾਬ 'ਚ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ…Invest Punjab ਸੰਮੇਲਨ ਲਈ ਵੀ ਸੱਦਾ ਦਿੱਤਾ… pic.twitter.com/tGKltaqppU
— Bhagwant Mann (@BhagwantMann) December 19, 2022
Advertisement