Image default
About us ਤਾਜਾ ਖਬਰਾਂ

Breaking- ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਹਥਿਆਰਾਂ ਸਮੇਤ ਵਿਅਕਤੀ ਨੂੰ ਕੀਤਾ ਕਾਬੂ

Breaking- ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਹਥਿਆਰਾਂ ਸਮੇਤ ਵਿਅਕਤੀ ਨੂੰ ਕੀਤਾ ਕਾਬੂ

ਚੰਡੀਗੜ੍ਹ, 28 ਨਵੰਬਰ – (ਪੰਜਾਬ ਡਾਇਰੀ) ਪੰਜਾਬ ਦੀ ਸਪੈਸ਼ਲ ਟਾਸਕ ਫੋਰਸ ਨੇ ਇਕ ਵਿਅਕਤੀ ਨੂੰ 2 ਕਿਲੋ ਹੈਰੋਇਨ ਅਤੇ 8 ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਡੀਐਸਪੀ ਵਵਿੰਦਰ ਮਹਾਜਨ ਸਪੈਸ਼ਲ ਟਾਸਕ ਫੋਰਸ ਨੇ ਦੱਸਿਆ ਕਿ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਇਕ ਸਾਬਕਾ ਕੈਦੀ ਦੀ ਮਦਦ ਨਾਲ ਸਪਲਾਈ ਕੀਤੀ ਗਈ ਸੀ ਜੋ ਕਿ ਇਸ ਸਮੇਂ ਦੁਬਈ ਵਿਚ ਹੈ।

Related posts

23 ਜੁਲਾਈ ਨੂੰ ਪੀਟੀਸੀ ਦਾ ਸਮਝੌਤਾ ਖ਼ਤਮ ਹੋ ਰਿਹੈ, ਹੁਣ ਅਸੀਂ ਆਪਣਾ ਚੈਨਲ ਚਲਾਵਾਂਗੇ : ਧਾਮੀ

punjabdiary

ਕਾਂਗਰਸ ਵੱਲੋਂ ਪੰਜਾਬ ਲਈ ਚੋਣ ਕਮੇਟੀ ਦਾ ਗਠਨ, ਚੰਨੀ, ਨਵਜੋਤ ਸਿੱਧੂ ਤੇ ਬਾਜਵਾ ਸਣੇ ਵੱਡੇ ਲੀਡਰ ਸ਼ਾਮਲ

punjabdiary

Breaking- ਮਾਨ ਸਰਕਾਰ ਨੇ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਲਈ ਯੂ ਜੀ ਸੀ 7ਵਾਂ ਤਨਖਾਹ ਕਮਿਸ਼ਨ ਕੀਤਾ ਲਾਗੂ, ਇਸ ਨਾਲ ਅਧਿਆਪਕਾਂ ਨੂੰ ਹੋਵੇਗਾ ਲਾਭ

punjabdiary

Leave a Comment