Image default
About us ਤਾਜਾ ਖਬਰਾਂ

Breaking- ਪੰਜਾਬ ਦੇ ਹਾਲਾਤ ਦਿਨੋ-ਦਿਨ ਖਰਾਬ ਹੋ ਰਹੇ ਹਨ, ਗੁੰਡਾਗਰਦੀ, ਕਤਲ ਸ਼ਰੇਆਮ ਹੋ ਰਹੇ ਹਨ, ਭਗਵੰਤ ਮਾਨ ਅਸਤੀਫਾ ਦੇਣ – ਬਿਕਰਮ ਮਜੀਠੀਆ ਦਾ ਬਿਆਨ

Breaking- ਪੰਜਾਬ ਦੇ ਹਾਲਾਤ ਦਿਨੋ-ਦਿਨ ਖਰਾਬ ਹੋ ਰਹੇ ਹਨ, ਗੁੰਡਾਗਰਦੀ, ਕਤਲ ਸ਼ਰੇਆਮ ਹੋ ਰਹੇ ਹਨ, ਭਗਵੰਤ ਮਾਨ ਅਸਤੀਫਾ ਦੇਣ – ਬਿਕਰਮ ਮਜੀਠੀਆ ਦਾ ਬਿਆਨ

ਚੰਡੀਗੜ੍ਹ, 17 ਨਵੰਬਰ – (ਪੰਜਾਬ ਡਾਇਰੀ) ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ।
ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਕਤਲ, ਜਬਰ ਜਿਨਾਹ ਅਤੇ ਫਿਰਕੂ ਭੜਕਾਅ ਹੋ ਰਹੀ ਹੈ।
ਮੁੱਖ ਮੰਤਰੀ ਪੰਜਾਬ ਨੂੰ ਗੁੰਮਰਾਹ ਕਰਨ ਵਾਲੀ ਰਾਜਨੀਤੀ ਬੰਦ ਕਰਨੀ ਚਾਹੀਦੀ ਅਤੇ ਪੰਜਾਬ ਨੂੰ ਸੁਰੱਖਿਅਤ ਬਣਾਉਣ ਜਾਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।

Related posts

ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਅਤੇ ਮਾਰੂ ਨੀਤੀਆਂ ਤੋਂ ਅੱਕੇ ਪਨਬਸ ਅਤੇ ਪੀ.ਆਰ.ਟੀ.ਸੀ.ਦੇ ਕੱਚੇ ਮੁਲਾਜ਼ਮ -ਹਰਪ੍ਰੀਤ ਸੋਢੀ

punjabdiary

Breaking- ਠੱਗ ਨੇ ਨੌਜਵਾਨ ਨੂੰ ਭਰਤੀ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਰਕਮ ਵਸੂਲੀ, ਮਾਮਲਾ ਦਰਜ

punjabdiary

ਭਗਵੰਤ ਸਿੰਘ ਮਾਨ ਨੇ ਪਹਿਲੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ 61 ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

punjabdiary

Leave a Comment