Image default
About us ਤਾਜਾ ਖਬਰਾਂ

Breaking- ਬੱਸਾਂ ‘ਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਚਿੰਨ੍ਹ ਲਾਉਣ ਲਈ ਲੈਣੀ ਹੋਵੇਗੀ ਮਹਿਕਮੇ ਤੋਂ ਮਨਜ਼ੂਰੀ

Breaking- ਬੱਸਾਂ ‘ਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਚਿੰਨ੍ਹ ਲਾਉਣ ਲਈ ਲੈਣੀ ਹੋਵੇਗੀ ਮਹਿਕਮੇ ਤੋਂ ਮਨਜ਼ੂਰੀ

ਚੰਡੀਗੜ੍ਹ, 12 ਜੁਲਾਈ – (ਪੰਜਾਬ ਡਾਇਰੀ) ਪੰਜਾਬ ਸਰਕਾਰ ਦੇ ਸਪੱਸ਼ਟ ਕੀਤਾ ਹੈ ਕਿ, ਪੰਜਾਬ ਦੀਆਂ ਸਰਕਾਰੀ ਬੱਸਾਂ ਤੇ ਕਿਸੇ ਵੀ ਧਾਰਮਿਕ ਆਗੂ ਜਾਂ ਫਿਰ ਧਾਰਮਿਕ ਚਿੰਨ੍ਹ ਲਗਾਉਣ ਦੇ ਲਈ ਮਨਜ਼ੂਰੀ ਸਬੰਧਤ ਮਹਿਕਮੇ ਤੋਂ ਲੈਣੀ ਪਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਸਪੱਸ਼ਟ ਇਹ ਵੀ ਕੀਤਾ ਕਿ, ਬਿਨ੍ਹਾਂ ਮਨਜ਼ੂਰੀ ਦੇ ਬੱਸਾਂ ਤੇ ਕੋਈ ਧਾਰਮਿਕ ਤਸਵੀਰ ਜਾਂ ਫਿਰ ਚਿੰਨ੍ਹ ਨਹੀਂ ਲੱਗੇਗਾ।
ਦੱਸਣਾ ਬਣਦਾ ਹੈ ਕਿ, ਇਸ ਤੋਂ ਪਹਿਲਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵਲੋਂ ਗੁਰਸਿਮਰਨ ਸਿੰਘ ਮੰਡ ਦੀ ਇੱਕ ਦਰਖ਼ਾਸਤ ਤੇ ਕਾਰਵਾਈ ਕਰਦਿਆਂ ਹੋਇਆ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਅਤੇ ਜਗਤਾਰ ਸਿੰਘ ਹਵਾਰਾ ਹੁਰਾਂ ਦੀਆਂ ਤਸਵੀਰਾਂ ਬੱਸਾਂ ਦੇ ਵਿੱਚ ਨਾ ਲਗਾਉਣ ਬਾਰੇ ਹੁਕਮ ਜਾਰੀ ਕੀਤੇ ਸਨ। ਜਿਨ੍ਹਾਂ ਨੂੰ ਹੁਣ ਵਿਭਾਗ ਨੇ ਵਾਪਸ ਲੈ ਲਿਆ ਹੈ।

Related posts

ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ਮਨਾਉਣ ਲਈ ਪਹਿਲੀ ਰਿਹਰਸਲ ਕੀਤੀ

punjabdiary

‘ਪੂਰੇ ਭਾਰਤ ‘ਚ ਬੰਦ ਕਰ ਦੇਵਾਂਗੇ ਫੇਸਬੁੱਕ’ ਕਰਨਾਟਕ HC ਦੀ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚਿਤਾਵਨੀ

punjabdiary

ਜੇ ਚਿੱਠੀ ਦਾ ਜਵਾਬ ਨਾ ਦਿੱਤਾ ਤਾਂ ਸੂਬੇ ‘ਚ ਸਰਕਾਰੀ ਤੰਤਰ ਫ਼ੇਲ੍ਹ ਹੋ ਚੁੱਕਿਐ ਬਾਰੇ ਧਾਰਾ 356 ਹੇਠ ਰਾਸ਼ਟਰਪਤੀ ਨੂੰ ਭੇਜਾਂਗੇ ਰਿਪੋਰਟ- ਗਵਰਨਰ

punjabdiary

Leave a Comment