Image default
About us ਤਾਜਾ ਖਬਰਾਂ

Breaking- ਭਗਵੰਤ ਮਾਨ ਨੇ ਚੰਡੀਗੜ੍ਹ ‘ਤੇ ਜਤਾਇਆ ਆਪਣਾ ਹੱਕ

Breaking- ਭਗਵੰਤ ਮਾਨ ਨੇ ਚੰਡੀਗੜ੍ਹ ‘ਤੇ ਜਤਾਇਆ ਆਪਣਾ ਹੱਕ

ਚੰਡੀਗੜ੍ਹ, 11 ਜੁਲਾਈ – (ਪੰਜਾਬ ਡਾਇਰੀ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿੱਚ ਮਾਨ ਨੇ ਰਾਜਪਾਲ ਤੋਂ ਚੰਡੀਗੜ੍ਹ ਉੱਤੇ 60-40 ਦਾ ਅਨੁਪਾਤ ਬਰਕਰਾਰ ਰੱਖਣ ਦੀ ਮੰਗ ਕੀਤੀ ਗਈ ਹੈ। ਉਥੇ ਹੀ ਮਾਨ ਨੇ ਪੰਜਾਬ ਦੇ ਅਧਿਕਾਰੀਆ ਦੇ ਕੇਡਰ ਨੂੰ ਵੀ ਦਰੁਸਤ ਕਰਨ ਦੀ ਗੱਲ ਕਹੀ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਚੰਡੀਗੜ੍ਹ ਉੱਤੇ ਆਪਣਾ ਹੱਕ ਜਤਾਇਆ ਹੈ। ਮਾਨ ਨੇ ਚੰਡੀਗੜ੍ਹ ਉੱਤੇ 60-40 ਦਾ ਅਨੁਪਾਤ ਬਰਕਰਾਰ ਰੱਖਿਆ ਹੈ।

Related posts

ਕੁਲੜ੍ਹ ਪੀਜ਼ਾ ਫੇਮ ਸਹਿਜ ਅਰੋੜਾ ਦੀ ‘ਮੌਤ’ ਨੂੰ ਲੈ ਕੇ ਫੈਲੀ ਝੂਠੀ ਖ਼ਬਰ; ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਇਹ ਪੋਸਟ

punjabdiary

ਹੁਣ ਫ੍ਰੀ ‘ਚ ਕ੍ਰਾਸ ਕਰੋ ਟੋਲ ਪਲਾਜ਼ਾ ! ਇਸ ਨਿਯਮ ਮੁਤਾਬਕ ਨਹੀਂ ਦੇਣਾ ਪਵੇਗਾ ਇੱਕ ਵੀ ਰੁਪਇਆ ਟੈਕਸ

punjabdiary

Breaking- ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਾਜਿਕ ਵੰਡੀਆਂ ਅਤੇ ਹਾਕਮ ਜਮਾਤ ਦੀ ਲੁੱਟ-ਘਸੁੱਟ ਖਿਲਾਫ ਬੇਕਿਰਕ ਲੜਾਈ ਲੜੀ : ਪ੍ਰੋ. ਸਿਰਸਾ

punjabdiary

Leave a Comment