Image default
About us ਤਾਜਾ ਖਬਰਾਂ

Breaking- ਭਗਵੰਤ ਮਾਨ ਨੇ ਕਿਹਾ ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ, ਵਰ੍ਹਿਆ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ

Breaking- ਭਗਵੰਤ ਮਾਨ ਨੇ ਕਿਹਾ ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ, ਵਰ੍ਹਿਆ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ

ਚੰਡੀਗੜ੍ਹ, 7 ਦਸੰਬਰ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਚੀਆਂ ਨੀਅਤਾਂ ਨੂੰ ਮੁਰਾਦਾਂ ਨੇ, ਵਰ੍ਹਿਆਂ ਬਾਅਦ ਸਰਕਾਰੀ ਥਰਮਲਾਂ ਤੋਂ ਬਿਜਲੀ ਦੀ ਪੈਦਾਵਾਰ ਵਧੀ ਹੈ…ਇਸ ਵਾਰ ਨਾ ਘਰੇਲੂ ਬਿਜਲੀ ਦੇ ਕੱਟ ਲੱਗੇ…ਨਾ ਖੇਤੀ ਲਈ ਬਿਜਲੀ ਦੀ ਘਾਟ ਪਈ…ਆਉਣ ਵਾਲੇ ਸਮੇਂ ‘ਚ ਇਹ ਆਂਕੜਾ ਹੋਰ ਵੀ ਵਧੇਗਾ…ਪੰਜਾਬ ਦੀ ਵਿਰਾਸਤ ਬਿਜਲੀ ਤਾਪ ਘਰਾਂ ਨੂੰ ਮੁੜ ਤੋਂ ਸੁਰਜੀਤ ਕਰਾਂਗੇ ਤੇ ਇਨ੍ਹਾਂ ਦੀ ਸਮਰੱਥਾ ਵੀ ਵਧਾਵਾਂਗੇ…

Related posts

Big News-ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਭੈਣ ਦੀ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਹੱਤਿਆ

punjabdiary

Breaking- ਬੇਅਦਬੀ ਕੇਸ ਦੇ ਮਾਮਲੇ ਵਿਚ ਹਾਈ ਕੋਰਟ ਨੇ ਕੇਸ ਨਾਲ ਸੰਬਿਧਤ ਦਸਤਾਵੇਜ਼ ਰਾਮ ਰਹੀਮ ਨੂੰ ਦੇਣ ਲਈ ਆਦੇਸ਼ ਜਾਰੀ ਕੀਤੇ

punjabdiary

Breaking- ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪ੍ਰੈਸ ਤੇ ਪਬਲਿਕ ਦਾ ਸਹਿਯੋਗ ਜਰੂਰੀ-ਰਾਜਪਾਲ ਸਿੰਘ

punjabdiary

Leave a Comment