Breaking- ਭਾਰਤ ਦੀ ਸਭ ਤੋਂ ਲੰਬੀ ਸੁਰੰਗ, ਜੋ ਰੇਲ ਲਿੰਕ ਪ੍ਰਾਜੈਕਟ ਦੇ ਹਿੱਸੇ ਵਜੋਂ ਬਣਾਈ ਗਈ
ਸ੍ਰੀਨਗਰ, 16 ਦਸੰਬਰ – ਭਾਰਤ ਦੀ ਸਭ ਤੋਂ ਲੰਬੀ ਸੁਰੰਗ ਹਿਮਾਲਿਆ ਦੇ ਪਹਾੜ ਕੱਟ ਕੇ ਬਣਾਈ ਗਈ ਹੈ। ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਦੇ ਹਿੱਸੇ ਵਜੋਂ ਇਹ ਸੁਰੰਗ ਬਣਾਈ ਗਈ ਹੈ।ਇਸ ਅਸਕੇਪ ਸੁਰੰਗ ਦੀ ਲੰਬਾਈ 12.895 ਕਿਲੋਮੀਟਰ ਹੈ ਜੋ ਭਾਰਤੀ ਰੇਲਵੇ ਦੀ ਸਭ ਤੋਂ ਲੰਬੀ ਸੁਰੰਗ 12.75 ਕਿਲੋਮੀਟਰ ਦੀ ਅਸਕੇਪ ਟਲਲ ਹੈ ਤੇ ਇਹ ਕੱਟੜਾ-ਬਨਿਹਾਲ ਸੈਕਸ਼ਨ ’ਤੇ ਖਾਰੀ ਤੇ ਬਨਿਹਾਲ ਸਟੇਸ਼ਨਾਂ ਵਿਚਾਲੇ ਬਣਾਈ ਗਈ ਹੈ।
Major milestone on Udhampur-Srinagar-Baramulla Rail Link Project (USBRL)!
Another milestone has been achieved by executing the breakthrough of the longest Escape Tunnel (12.895 km) of India, T-49 between Sumber & Khari Stations on the Katra-Banihal section of the USBRL project. pic.twitter.com/ZaDJUeInHN
Advertisement— Northern Railway (@RailwayNorthern) December 15, 2022