Image default
ਤਾਜਾ ਖਬਰਾਂ

Breaking- ਭਿਆਨਕ ਹਾਦਸਾ ਵਾਪਰਿਆ, ਇਕ ਟੈਂਕਰ ਨੇ ਦੂਜੇ ਵਾਹਨਾਂ ਟੱਕਰ ਮਾਰੀ ਜਿਸ ਵਿਚ ਕਈ ਲੋਕ ਜ਼ਖਮੀ ਹੋਏ

Breaking- ਭਿਆਨਕ ਹਾਦਸਾ ਵਾਪਰਿਆ, ਇਕ ਟੈਂਕਰ ਨੇ ਦੂਜੇ ਵਾਹਨਾਂ ਟੱਕਰ ਮਾਰੀ ਜਿਸ ਵਿਚ ਕਈ ਲੋਕ ਜ਼ਖਮੀ ਹੋਏ

21 ਨਵੰਬਰ – ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਨਵਲੇ ਪੁਲ ਉਤੇ ਐਤਵਾਰ ਦੇਰ ਸ਼ਾਮ ਇਕ ਬੇਕਾਬੂ ਟੈਂਕਰ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਲੋਕ ਜ਼ਖਮੀ ਹੋ ਗਏ। ਪੁਣੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ‘ਚ ਕਰੀਬ 48 ਗੱਡੀਆਂ ਦਾ ਨੁਕਸਾਨ ਹੋਇਆ ਹੈ ਪੁਣੇ ਫਾਇਰ ਬ੍ਰਿਗੇਡ ਅਤੇ ਪੁਣੇ ਮੈਟਰੋਪੋਲੀਟਨ ਰੀਜਨ ਡਿਵੈਲਪਮੈਂਟ ਅਥਾਰਟੀ (ਪੀਐਮਆਰਡੀਏ) ਦੀਆਂ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।
ਸਥਾਨਕ ਮੀਡੀਆ ਮੁਤਾਬਕ ਇਕ ਟੈਂਕਰ ਦੀ ਬ੍ਰੇਕ ਫੇਲ ਹੋ ਗਈ ਅਤੇ ਇਹ ਕਈ ਵਾਹਨਾਂ ਨਾਲ ਟਕਰਾ ਗਿਆ। ਰਾਤ 9 ਵਜੇ ਵਾਪਰੇ ਇਸ ਹਾਦਸੇ ਦੌਰਾਨ ਤੇਲ ਸੜਕ ‘ਤੇ ਫੈਲ ਗਿਆ, ਜਿਸ ਕਾਰਨ ਸੜਕ ਤੇ ਤਿਲਕਣ ਹੋ ਗਈ ਅਤੇ ਵਾਹਨ ਆਪਸ ਵਿੱਚ ਟਕਰਾ ਗਏ।

Related posts

Breaking- ਕਿਸਾਨਾਂ ਨੂੰ ਮੰਡੀਆਂ ‘ਚ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ, RBI ਵੱਲੋਂ ₹29000 Cr. ਦੀ CCL ਨੂੰ ਮਨਜ਼ੂਰੀ – ਮੁੱਖ ਮੰਤਰੀ ਭਗਵੰਤ ਮਾਨ

punjabdiary

Breaking- ਵੱਡੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਨੂੰ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ – ਸੀਐਮ ਭਗਵੰਤ ਮਾਨ

punjabdiary

Breaking- ਮੁਕਤਸਰ ਸਾਹਿਬ-ਫਿਰੋਜਪੁਰ ਨੈਸ਼ਨਲ ਹਾਈਵੇ 354 ਨੂੰ ਵਣ ਵਿਭਾਗ ਵੱਲੋਂ ਮਿਲੀ ਮਨਜ਼ੂਰੀ-ਸੇਖੋਂ

punjabdiary

Leave a Comment