Image default
ਤਾਜਾ ਖਬਰਾਂ

Breaking- ਮਨਪ੍ਰੀਤ ਕੌਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

Breaking- ਮਨਪ੍ਰੀਤ ਕੌਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

ਫ਼ਰੀਦਕੋਟ, 18 ਅਪ੍ਰੈਲ – (ਪੰਜਾਬ ਡਾਇਰੀ) ਨੱਥਾ ਸਿੰਘ ਬਰਾੜ ਇਨਕਲੇਵ ਫ਼ਰੀਦਕੋਟ ਦੀ ਚੋਣ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ਨਰਿੰਦਰਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫ਼ਰੀਦਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਕੀਤੀ ਚੋਣ ਦੌਰਾਨ ਸਰਬਸੰਮਤੀ ਨਾਲ ਪ੍ਰਧਾਨ ਮਨਪ੍ਰੀਤ ਕੌਰ, ਉਪ ਪ੍ਰਧਾਨ ਰਣਦੀਪ ਸਿੰਘ, ਜਨਰਲ ਸਕੱਤਰ ਤਰਸੇਮ ਚੰਦ, ਖਜ਼ਾਨਚੀ ਮੋਦਨ ਸਿੰਘ, ਸਲਾਹਕਾਰ ਗੁਰਪ੍ਰੀਤ ਕੈਂਥ, ਮੈਂਬਰ ਜਸਵੰਤ ਸਿੰਘ ਤੇ ਸਨ।

ਮਨਜੀਤ ਸਿੰਘ ਨੂੰ ਮੈਂਬਰ ਚੁਣਿਆਂ ਗਿਆ। ਨਵੀਂ ਚੁਣੀ ਗਈ ਪ੍ਰਧਾਨ ਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜਗਸੀਰ ਸਿੰਘ, ਜਸਵਿੰਦਰ ਸਿੰਘ, ਹਰਦੇਵ ਸਿੰਘ ਏ. ਐਸ. ਆਈ,, ਕੁਲਦੀਪ ਸਿੰਘ ਏ. ਐਸ. ਆਈ, ਪਾਲ ਸਿੰਘ ਹੋਲਦਾਰ, ਸੁਖਮਨ ਸਿੰਘ, ਸੁਖਜਿੰਦਰ ਸਿੰਘ ਸੁੱਖੀ ਭਲਵਾਨ ਤੇ ਸਮੂਹ ਇਨਕਲੇਵ ਨਿਵਾਸੀ ਹਾਜ਼ਰ ਸਨ ।

Advertisement

Related posts

ਸਕੂਲਾਂ ਨੂੰ ਅਤਿ ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਕੀਤਾ ਜਾਵੇਗਾ ਲੈਸ: ਅਮਨ ਅਰੋੜਾ

punjabdiary

Breaking- ਨੋਟਬੰਦੀ ਦਾ ਫੈਸਲਾ ਸਹੀ, ਸਪਰੀਮ ਕੋਰਟ ਨੇ ਕਿਹਾ ਕੇਂਦਰ ਸਰਕਾਰ ਤੇ ਆਰ ਬੀ ਆਈ ਵਿਚਾਲੇ ਗੱਲਬਾਤ ਕੀਤੀ ਗਈ ਸੀ

punjabdiary

Breaking News: ਭਗਵੰਤ ਮਾਨ ਨੇ ਵੀ ਭਰੀ ਨਾਮਜ਼ਦਗੀ, ਧੂਰੀ ਸੀਟ ਤੋਂ ਲੜਨਗੇ ਚੋਣ

Balwinder hali

Leave a Comment