Image default
About us ਤਾਜਾ ਖਬਰਾਂ

Breaking- ਮਾਨ ਸਰਕਾਰ ਨੇ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਲਈ ਯੂ ਜੀ ਸੀ 7ਵਾਂ ਤਨਖਾਹ ਕਮਿਸ਼ਨ ਕੀਤਾ ਲਾਗੂ, ਇਸ ਨਾਲ ਅਧਿਆਪਕਾਂ ਨੂੰ ਹੋਵੇਗਾ ਲਾਭ

Breaking- ਮਾਨ ਸਰਕਾਰ ਨੇ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ ਲਈ ਯੂ ਜੀ ਸੀ 7ਵਾਂ ਤਨਖਾਹ ਕਮਿਸ਼ਨ ਕੀਤਾ ਲਾਗੂ, ਇਸ ਨਾਲ ਅਧਿਆਪਕਾਂ ਨੂੰ ਹੋਵੇਗਾ ਲਾਭ

ਚੰਡੀਗੜ੍ਹ, 29 ਦਸੰਬਰ – ਭਗਵੰਤ ਮਾਨ ਸਰਕਾਰ ਨੇ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਲਈ ਯੂ ਜੀ ਸੀ 7ਵਾਂ ਤਨਖਾਹ ਕਮਿਸ਼ਨ ਲਾਗੂ ਕਰ ਦਿੱਤਾ ਹੈ। ਇਹ ਜਾਣਕਾਰੀ ਉੱਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ। ਉਹਨਾਂ ਦੱਸਿਆ ਕਿ ਇਸ ਨਾਲ ਅਧਿਆਪਕਾਂ ਨੁੰ 280 ਕਰੋੜ ਰੁਪਏ ਦਾ ਲਾਭ ਹੋਵੇਗਾ ਅਤੇ ਇਹ ਫੈਸਲਾ ਅਕਤੂਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ।

Advertisement

Related posts

ਪੰਜਾਬ ਰਾਜ ਦੇ ਸਮੂਹ ਪੈਨਸ਼ਨਰ, ਸਮੂਹ ਦਰਜਾ ਚਾਰ ਪੰਜਾਬ ਦੇ ਆਈ ਏ ਐਸ, ਆਈ ਪੀ ਐਸ ਅਧਿਕਾਰੀਆਂ ਤੋਂ 12 ਫੀਸਦੀ ਘੱਟ ਲੈ ਰਹੇ ਨੇ ਮਹਿੰਗਾਈ ਭੱਤਾ

punjabdiary

ਫਿਲਮ ‘ਲਾਪਤਾ ਲੇਡੀਜ਼’ ਦੀ ਆਸਕਰ ਚ ਐਂਟਰੀ, ਦੇਸ਼ ਤੋਂ ਭੇਜੀਆਂ ਕੁੱਲ 29 ਫਿਲਮਾਂ

Balwinder hali

ਚੇਅਰਮੈਨ ਢਿੱਲਵਾਂ ਨੇ ਪਿੰਡ ਢਿੱਲਵਾਂ ਕਲਾਂ ਦੀ ਸੁਸਾਇਟੀ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ

punjabdiary

Leave a Comment