Image default
ਤਾਜਾ ਖਬਰਾਂ

Breaking- ਰੇਲਵੇ ਲਾਈਨ ਤੋਂ ਰੇਲਗੱਡੀ ਉਤਰਨ ਨਾਲ ਲਾਈਨਾਂ ਜਾਮ, ਇਕ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ

Breaking- ਰੇਲਵੇ ਲਾਈਨ ਤੋਂ ਰੇਲਗੱਡੀ ਉਤਰਨ ਨਾਲ ਲਾਈਨਾਂ ਜਾਮ, ਇਕ ਇਮਾਰਤ ਬੁਰੀ ਤਰ੍ਹਾਂ ਪ੍ਰਭਾਵਿਤ

ਨਵੀਂ ਦਿੱਲੀ, 21 ਨਵੰਬਰ – (ਪੰਜਾਬ ਡਾਇਰੀ) ਉੜੀਸਾ ਦੇ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ‘ਤੇ ਅੱਜ 21 ਨਵੰਬਰ ਨੂੰ ਸਵੇਰੇ ਇਕ ਮਾਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਦੋਵੇਂ ਰੇਲ ਲਾਈਨਾਂ ਜਾਮ ਹੋ ਗਈਆਂ। ਰੇਲਵੇ ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਹੋਇਆ ਹੈ। ਰੇਲਵੇ ਵਿਭਾਗ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

Related posts

ਲਾਇਨਜ਼ ਕਲੱਬ ਕੋਟਕਪੂਰਾ ਰਾਇਲ ਦੇ ਪ੍ਰਧਾਨ ਬਣਨ ’ਤੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਦਾ ਵਿਸ਼ੇਸ਼ ਸਨਮਾਨ

punjabdiary

Breaking- ਅਹਿਮ ਖਬਰ – ਮਿਲਕਫੈੱਡ ਵਿਚ ਅਸਾਮੀਆਂ ਭਰਨ ਦੀ ਪ੍ਰਵਾਨਗੀ, ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ

punjabdiary

ਲਾਰੇਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਨੂੰ ਮਿਲੇਗਾ 1 ਕਰੋੜ ਦਾ ਇਨਾਮ, ਦੇਖੋ ਵੀਡੀਓ

Balwinder hali

Leave a Comment