Image default
ਤਾਜਾ ਖਬਰਾਂ

Breaking- ਵੱਡੀ ਖਬਰ – ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁਲਾਜ਼ਮਾ ਪੱਕਾ ਕਰਨ ਦਾ ਰਸਤਾ ਹੋਇਆ ਸਾਫ – ਭਗਵੰਤ ਮਾਨ

Breaking- ਵੱਡੀ ਖਬਰ – ਕੱਚੇ ਮੁਲਾਜ਼ਮਾਂ ਨੂੰ ਲੋਹੜੀ ਦਾ ਤੋਹਫ਼ਾ, ਮੁਲਾਜ਼ਮਾ ਪੱਕਾ ਕਰਨ ਦਾ ਰਸਤਾ ਹੋਇਆ ਸਾਫ – ਭਗਵੰਤ ਮਾਨ

ਚੰਡੀਗੜ੍ਹ, 13 ਜਨਵਰੀ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਹੜੀ ਤੇ ਟਵੀਟ ਕਰਦਿਆਂ ਲਿਖਿਆ, ਅੱਜ ਲੋਹੜੀ ਦੇ ਤਿਉਹਾਰ ਮੌਕੇ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾਂ ਹਾਂ…ਸਾਡੀ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਤੇ ਇਸੇ ਕੜੀ ‘ਚ 6 ਹਜ਼ਾਰ ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਸਤਾ ਸਾਫ ਹੋ ਗਿਆ ਹੈ…ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ…ਲੋਹੜੀ ਦੀਆਂ ਮੁਬਾਰਕਾਂ ।

Related posts

Breaking- ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵਿਦਿਆਰਥੀਆਂ ਨੂੰ ਹੈਲੀਕਾਪਟਰ ਵਿਚ ਬਿਠਾ ਕੇ ਸੈਰ ਕਰਵਾਈ

punjabdiary

Breaking- ਕੈਬਨਿਟ ਮੰਤਰੀ ਦਾ ਬਿਆਨ, ਵਿਕਾਸ ਲਈ ਦਿੱਤੀਆਂ ਗ੍ਰਾਂਟਾਂ ਦੀ ਵਰਤੋਂ ਕਿੱਥੇ ਕੀਤੀ ਗਈ ਹੈ ਇਸ ਦੀ ਜਾਂਚ ਕਰਾਂਗੇ

punjabdiary

Breaking- ਪੁਲਿਸ ਵੱਲੋਂ ਚਾਰ ਗੈਂਗਸਟਰਾਂ ਸਮੇਤ ਇਕ ਹੋਰ ਗੈਂਗਸਟਰ ਪਰਮਜੀਤ ਸਿੰਘ (ਪੰਮਾ) ਨੂੰ ਗ੍ਰਿਫਤਾਰ ਕੀਤਾ, ਅਤੇ ਇਨ੍ਹਾਂ ਕੋਲੋ ਕਈ ਪਿਸਤੌਲ ਬਰਾਮਦ ਕੀਤੇ ਗਏ

punjabdiary

Leave a Comment