Image default
ਤਾਜਾ ਖਬਰਾਂ

Breaking ਵੱਡੀ ਖ਼ਬਰ – ਕੋਰਟ ਆਏ ਵਿਅਕਤੀ ਤੇ ਗੋਲੀਆਂ ਚੱਲੀਆਂ, ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ

Breaking ਵੱਡੀ ਖ਼ਬਰ – ਕੋਰਟ ਆਏ ਵਿਅਕਤੀ ਤੇ ਗੋਲੀਆਂ ਚੱਲੀਆਂ, ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ

ਲੁਧਿਆਣਾ 7 ਫਰਵਰੀ – ਲੁਧਿਆਣਾ ਦੀ ਅਦਾਲਤ ਦੇ ਬਾਹਰ ਗੋਲੀਆਂ ਚੱਲਣ ਦੇ ਨਾਲ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨੂੰ ਇਕ ਗੱਡੀ ਵਿਚ ਪਾ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ, ਘਟਨਾ ਵਾਲੀ ਥਾਂ ਤੋਂ ਗੋਲੀਆ ਦੇ ਦੋ ਖੋਲ੍ਹ ਬਰਾਮਦ ਕੀਤੇ ਗਏ ਹਨ, ਜਾਂਚ ਅਜੇ ਵੀ ਜਾਰੀ ਹੈ।
ਪੁਲਿਸ ਮੁਤਾਬਿਕ, ਗਵਾਹੀ ਦੇਣ ਆਏ ਸਖ਼ਸ਼ ਤੇ ਗੋਲੀਆਂ ਚੱਲੀਆਂ ਹਨ। ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਪੁਲਿਸ ਨੇ ਦਾਅਵਾ ਕੀਤਾ ਕਿ, ਕੋਰਟ ਦੇ ਬਾਹਰ ਸੜਕ ‘ਤੇ ਗੋਲੀਆਂ ਚੱਲੀਆਂ ਹਨ। ਪੁਲਿਸ ਅਧਿਕਾਰੀ ਮੁਤਾਬਿਕ, ਇਕ ਕਿਸੇ ਕੇਸ ਦੇ ਮਾਮਲੇ ਵਿਚ ਇਕ ਨੌਜਵਾਨ ਕੋਰਟ ਵਿਚ ਗਵਾਹੀ ਦੇਣ ਆਇਆ ਸੀ, ਜਿਸ ‘ਤੇ ਗੋਲੀਆਂ ਚੱਲੀਆਂ ਹਨ।

Related posts

ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਵਲੋਂ ਹਰੀ ਝੰਡੀ ਦੇਣ ਤੇ ਐਸਜੀਪੀਸੀ ਨੇ ਕੀਤੀ ਨਿਖੇਧੀ, ਪੰਜਾਬ ਚ ਨਾ ਚੱਲਣ ਦਿੱਤੀ ਜਾਵੇ, ਸਰਕਾਰ ਨੂੰ ਕੀਤੀ ਅਪੀਲ

Balwinder hali

ਵੱਡੀ ਖ਼ਬਰ – ਲੜਕੇ ਦੇ ਖਿਲਾਫ ਮੰਗੇਤਰ ਲੜਕੀ ਨੂੰ ਸਾਜਿਸ਼ ਤਹਿਤ ਮਾਰਨ ਦਾ ਕੇਸ ਮਾਪਿਆਂ ਨੇ ਪੁਲਿਸ ਕੋਲ ਦਰਜ ਕਰਵਾਇਆ

punjabdiary

Breaking- ਪੰਜਾਬ ਸਰਕਾਰ ਝੋਨੇ ਦੀ ਫਸਲ ਦਾ ਦਾਣਾ-ਦਾਣਾ ਖਰੀਦੇਗੀ, ਕਿਸਾਨ ਆਗੂ

punjabdiary

Leave a Comment