Image default
ਤਾਜਾ ਖਬਰਾਂ

Breaking- ਵੱਡੀ ਖ਼ਬਰ – ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਵਿਆਹੇ ਹੋਏ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ, ਪੜ੍ਹੋ ਪੂਰਾ ਮਾਮਲਾ

Breaking- ਵੱਡੀ ਖ਼ਬਰ – ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਵਿਆਹੇ ਹੋਏ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ, ਪੜ੍ਹੋ ਪੂਰਾ ਮਾਮਲਾ

ਆਸਾਮ, 4 ਫਰਵਰੀ – ਆਸਾਮ ਪੁਲਿਸ ਨੇ ਅੱਜ ਸਵੇਰ ਤੱਕ ਬਾਲ ਵਿਆਹ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਾਮਲ 2,170 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਆਈਜੀਪੀ ਲਾਅ ਐਂਡ ਆਰਡਰ ਅਤੇ ਅਸਾਮ ਪੁਲਿਸ ਦੇ ਬੁਲਾਰੇ ਪ੍ਰਸ਼ਾਂਤ ਕੁਮਾਰ ਭੂਈਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ, ਬਾਲ ਵਿਆਹ ਨਾਲ ਜੁੜੇ ਇਸ ਮਾਮਲੇ ਦੇ ਨਾਲ ਹੋਰ ਵੀ ਵਿਅਕਤੀਆਂ ਦੀ ਗਿਣਤੀ ਹੋਰ ਵਧੇਗੀ ਅਤੇ ਜਲਦੀ ਹੋਰਨਾਂ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Related posts

ਪੇਂਡੂ ਸਿਹਤ,ਸਫਾਈ ਤੇ ਖੁਰਾਕ ਕਮੇਟੀ ਦੀ ਮੀਟਿੰਗ ਲਾਜ਼ਮੀ

punjabdiary

Breaking- ਅੱਤਵਾਦੀ ਮਾਂਡਿਊਲ ਦਾ ਪਾਰਦਾਫਾਸ਼ਹਥਿਆਰਾਂ ਸਮੇਤ ਪੁਲਿਸ ਨੇ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

punjabdiary

ਅਹਿਮ ਖ਼ਬਰ – ਬਾਜ਼ਾਰੂ ਗੀਤਾਂ ਦੇ ਪ੍ਰਤੀ ਸੁਰ ਆਂਗਨ ਵਲੋਂ ਜਾਗਰੂਕਤਾ ਮੁਹਿੰਮ (ਸੁਰੀਲੀ ਫ਼ਨਕਾਰ) ਜਾਰੀ

punjabdiary

Leave a Comment