Image default
ਤਾਜਾ ਖਬਰਾਂ

Breaking- ਵੱਡੀ ਖ਼ਬਰ – ਹੁਣ LKG ਤੋਂ UKG ਤੱਕ ਦੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀ ਦੇਵੇਗੀ ਮਾਨ ਸਰਕਾਰ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

Breaking- ਵੱਡੀ ਖ਼ਬਰ – ਹੁਣ LKG ਤੋਂ UKG ਤੱਕ ਦੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀ ਦੇਵੇਗੀ ਮਾਨ ਸਰਕਾਰ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

ਵਰਦੀ ਲਈ 21.10 ਕਰੋੜ ਰਪੁਏ ਦੀ ਰਕਮ ਜਾਰੀ

ਚੰਡੀਗੜ੍ਹ, 3 ਫਰਵਰੀ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸਾਲ 2017 ਤੋਂ LKG-UKG ਦੀਆਂ ਚੱਲ ਰਹੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਅੱਜ ਤੱਕ ਕਦੇ ਵੀ ਸਕੂਲ ਵਰਦੀ ਨਹੀਂ ਦਿੱਤੀ ਗਈ ਸੀ। ਐਂਤਕੀ ਪਹਿਲੀ ਵਾਰ ਸੀਐਮ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਇਹਨਾਂ ਕਲਾਸਾਂ ਦੇ 351724 ਬੱਚਿਆਂ ਦੀ ਵਰਦੀ ਵਾਸਤੇ 21.10 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ।

Advertisement

Related posts

Breaking- ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਅਤੇ ਮੁੜ ਸੂਬੇ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣਾ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪ੍ਰਮੁੱਖ ਤਰਜੀਹ

punjabdiary

ਕਿੰਨਰ ਅਖਾੜੇ ਦੀ ਵੱਡੀ ਕਾਰਵਾਈ, ਮਮਤਾ ਕੁਲਕਰਨੀ-ਲਕਸ਼ਮੀ ਨਾਰਾਇਣ ਨੂੰ ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾਇਆ

Balwinder hali

ਪੰਜਾਬ ਨੇ ਕੇਂਦਰ ਤੋਂ ਮੰਗੇ 1000 ਕਰੋੜ, ਪੁਲਿਸ ਤੇ ਸਰਹੱਦੀ ਜ਼ਿਲ੍ਹਿਆਂ ਦੀ ਸੁਰੱਖਿਆ ਦੀ ਦਿੱਤੀ ਦਲੀਲ

Balwinder hali

Leave a Comment