Image default
ਤਾਜਾ ਖਬਰਾਂ

Breaking- ਵੱਡੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਨੂੰ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ – ਸੀਐਮ ਭਗਵੰਤ ਮਾਨ

Breaking- ਵੱਡੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਨੂੰ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ – ਸੀਐਮ ਭਗਵੰਤ ਮਾਨ

9 ਫਰਵਰੀ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਵਿਖੇ ਕੁੱਪ ਰੋਹੀੜਾ ਦੀ ਧਰਤੀ ‘ਤੇ ਵਾਪਰੇ ਵੱਡੇ ਘੱਲੂਘਾਰਾ ਦੇ ਸਮੂਹ ਸ਼ਹੀਦਾਂ ਨੂੰ ਅੱਜ ਦੇ ਇਤਿਹਾਸਕ ਦਿਹਾੜੇ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ, ਇਹ ਦਿਹਾੜੇ ਸਾਨੂੰ ਹੌਂਸਲੇ ਤੇ ਜਜ਼ਬੇ ਦੀ ਮਿਸਾਲ ਲਈ ਸਦਾ ਪ੍ਰੇਰਦੇ ਰਹਿਣਗੇ, ਸਮੂਹ ਸ਼ਹੀਦ ਸਿੰਘਾਂ ਦੀ ਕੁਰਬਾਨੀ ਨੂੰ ਪ੍ਰਣਾਮ।

Related posts

ਮਾਉਂਟ ਲਿਟਰਾ ਜ਼ੀ ਸਕੂਲ ਦੇ ਮਨਜੋਤ ਸਿੰਘ ਨੇ ਸਟੇਟਕੁਸ਼ਤੀ ਮੁਕਾਬਲਿਆਂ ਵਿੱਚ ਹਾਸਿਲ ਕੀਤਾ ਸੋਨ ਤਮਗਾ

punjabdiary

ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ ਵਰਗੀਆਂ ਉਸਾਰੂ ਆਦਤਾਂ ਨਾਲ ਹੁੰਦੈ ਬਿਮਾਰੀਆਂ ਤੋਂ ਬਚਾਅ : ਕਟਾਰੀਆ

punjabdiary

Breaking- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਹੋਈ

punjabdiary

Leave a Comment