Image default
ਤਾਜਾ ਖਬਰਾਂ

Breaking- ਵੱਡੇ-ਵੱਡੇ ਕੀਤੇ ਦਾਅਵਿਆ ਦੀ ਨਿਕਲੀ ਫੂਕ, ਆਮ ਆਦਮੀ ਪਾਰਟੀ ਦੀ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਕਾਰਗੁਜਾਰੀ ਰਹੀ ਜ਼ੀਰੋ

Breaking- ਵੱਡੇ-ਵੱਡੇ ਕੀਤੇ ਦਾਅਵਿਆ ਦੀ ਨਿਕਲੀ ਫੂਕ, ਆਮ ਆਦਮੀ ਪਾਰਟੀ ਦੀ ਹਿਮਾਚਲ ਵਿਧਾਨ ਸਭਾ ਚੋਣਾਂ ਵਿਚ ਕਾਰਗੁਜਾਰੀ ਰਹੀ ਜ਼ੀਰੋ

ਚੰਡੀਗੜ੍ਹ, 9 ਦਸੰਬਰ – ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਪਰ ਉਨ੍ਹਾਂ ਦੇ ਕੀਤੇ ਸਾਰੇ ਦਾਅਵੇ ਗਲਤ ਸਾਬਤ ਹੋਏ ਹਨ ਅਤ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾਅਵਿਆ ਦੇ ਬਿਲਕੁੱਲ ਉਲਟ ਆਏ।
ਹਿਮਾਚਲ ਪ੍ਰਦੇਸ਼ ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਆਮ ਆਦਮੀ ਪਾਰਟੀ ਨੂੰ ਸਿਰਫ਼ 1.10 ਫ਼ੀਸਦੀ ਵੋਟਾਂ ਮਿਲੀਆਂ ਦਿੱਲੀ ਅਤੇ ਪੰਜਾਬ ਵਿੱਚ ਰਿਕਾਰਡ ਤੋੜ ਜਿੱਤਾਂ ਦਰਜ ਕਰਨ ਵਾਲੀ ‘ਆਪ’ ਹਿਮਾਚਲ ਵਿੱਚ ਜ਼ੀਰੋ ਨੂੰ ਨਹੀਂ ਤੋੜ ਸਕੀ ਅਤੇ 67 ਸੀਟਾਂ ’ਤੇ ਖੜ੍ਹੇ ‘ਆਪ’ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

Related posts

Breaking- ਮੋਸਟ ਵਾਂਟੇਡ ਗੈਂਗਸਟਰ ਨੀਰਜ ਚਸਕਾ ਨੂੰ ਪੁਲਿਸ ਨੇ ਕਾਬੂ

punjabdiary

ਗਰਮੀ ਦੇ ਮੌਸਮ ਵਿੱਚ ਖੱਜਲ ਖੁਆਰ ਹੋ ਰਹੇ ਮਰੀਜ਼ਾਂ ਦੇ ਹੱਕ ’ਚ ਆਈਆਂ ਜਥੇਬੰਦੀਆਂ

punjabdiary

ਅਸੀਸ ਟੀਮ ਦੇ 9 ਵਲੰਟੀਅਰਾਂ ਨੇ ਕੀਤੀਆਂ ਅੱਖਾਂ ਦਾਨ

punjabdiary

Leave a Comment