Image default
About us ਤਾਜਾ ਖਬਰਾਂ

Breaking- ਸਰਹੱਦ ਪਾਰ ਤੋਂ ਆਏ ਡ੍ਰੋਨ ਨੂੰ ਬੀ.ਐਸ.ਐਫ ਦੀਆਂ ਮਹਿਲਾਂ ਕਾਂਸਟੇਬਲਾਂ ਨੇ ਨਿਸ਼ਾਨਾ ਲਾ ਕੇ ਥੱਲੇ ਸੁੱਟਿਆ

Breaking- ਸਰਹੱਦ ਪਾਰ ਤੋਂ ਆਏ ਡ੍ਰੋਨ ਨੂੰ ਬੀ.ਐਸ.ਐਫ ਦੀਆਂ ਮਹਿਲਾਂ ਕਾਂਸਟੇਬਲਾਂ ਨੇ ਨਿਸ਼ਾਨਾ ਲਾ ਕੇ ਥੱਲੇ ਸੁੱਟਿਆ

ਅੰਮ੍ਰਿਤਸਰ, 29 ਨਵੰਬਰ – (ਪੰਜਾਬ ਡਾਇਰੀ) ਬੀਐਸਐਫ ਨੇ ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਵਿਚ ਪਾਕਿਸਤਾਨ ਤੋਂ ਆਏ ਡ੍ਰੋਨ ਨੂੰ ਲੇਡੀ ਕਾਂਸਟੇਬਲਾਂ ਨੇ ਗੋਲੀਆਂ ਮਾਰ ਕੇ ਹੇਠਾਂ ਸੁੱਟ ਲਿਆ। ਇਸ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।

Related posts

ਗੁਰਦੁਆਰਾ ਪ੍ਰਬਧੰਕ ਕਮੇਟੀ ਦੀਆਂ ਚੋਣਾਂ ਲਈ ਨਵਾਂ ਫਾਰਮ ਜਾਰੀ-ਡਿਪਟੀ ਕਮਿਸ਼ਨਰ

punjabdiary

ਕੋਟਕਪੂਰਾ ਵਿਖੇ 3 ਕਰੋੜ ਦੀ ਲਾਗਤ ਨਾਲ ਸਾਂਝਾ ਜ਼ਮੀਨ ਦੋਜ ਪਾਈਪਾਂ ਦੇ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

punjabdiary

Breaking- ਮਰਹੂਮ ਸਿੱਧੂ ਮੂਸੇਵਾਲਾ, ਕਹਾਣੀਕਾਰ ਜਿੰਦਰ ਅਤੇ ਡਾ. ਸੁਰਜੀਤ ਪਾਤਰ ਤਿੰਨੇ, ਵਾਰਿਸ ਸ਼ਾਹ ਅੰਤਰਰਾਸ਼ਟਰੀ ਪੁਰਸਕਾਰ ਨਾਲ ਕੀਤਾ ਸਨਮਾਨਿਤ

punjabdiary

Leave a Comment