Image default
About us ਤਾਜਾ ਖਬਰਾਂ

Breaking- ਸ਼ਹੀਦ ਬਲਵਿੰਦਰ ਸਿੰਘ ਨਗਰ ਧਰਮਸ਼ਾਲਾ ਵਿਖੇ ਤਿੰਨ ਦਿਨਾਂ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ

Breaking- ਸ਼ਹੀਦ ਬਲਵਿੰਦਰ ਸਿੰਘ ਨਗਰ ਧਰਮਸ਼ਾਲਾ ਵਿਖੇ ਤਿੰਨ ਦਿਨਾਂ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ

ਫਰੀਦਕੋਟ, 25 ਨਵੰਬਰ – (ਪੰਜਾਬ ਡਾਇਰੀ) ਯੋਗ ਗੁਰੂ ਬਾਬਾ ਰਾਮਦੇਵ ਜੀ ਦੇ ਹਰ ਘਰ ਯੋਗ ਪਹੁੰਚਾਉਣ ਦੇ ਅਭਿਆਨ ਅਧੀਨ ਜ਼ਿਲ੍ਹਾ ਪਰਧਾਨ ਸ੍ਰੀ ਦੇਸ਼ ਬੰਧੂ ਯੋਗ ਸ਼ਿਕ੍ਸ਼ਕ ਦੀਪੰਕਰ ਕਪੂਰ ਮੁਰਲੀਧਰ ਗੇਰਾ ਰਾਧੇ ਸ਼ਾਮ ਠਾਕਰ ਰਜਨੀਸ਼ ਕੁਮਾਰ ਦੇ ਸਹਿਯੋਗ ਨਾਲ ਸ਼ਹੀਦ ਬਲਵਿੰਦਰ ਸਿੰਘ ਨਗਰ ਧਰਮਸ਼ਾਲਾ ਵਿਖੇ ਤਿੰਨ ਦਿਨਾਂ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ ਯੋਗ ਸਾਧਕਾਂ ਨੂੰ ਯੋਗ ਆਸਨ ਅਤੇ ਪ੍ਰਾਣਾਯਾਮ ਅਤਿਸੂਖਮ ਕਿਰਿਆਵਾਂ ਦਾ ਅਭਿਆਸ ਕਰਵਾਇਆ ਗਿਆ ਇਸ ਦੌਰਾਨ ਬੱਚਿਆਂ ਵੱਲੋਂ ਨਗਰ ਦੀਆਂ ਗਲੀਆਂ ਵਿਚ ਕਰੋ ਯੋਗ ਰਹੋ ਨਿਰੋਗ ਦਾ ਹੋਕਾ ਦੇ ਕੇ ਯੋਗ ਪ੍ਰਤੀ ਚੇਤੰਨਤਾ ਜਾਗਰਣ ਕੀਤ ਯੋਗ ਸ਼ਿਕ੍ਸ਼ਕ ਹਰੀ ਚੰਦ ਅਰੋੜਾ ਨੇ ਯੋਗ ਪ੍ਰਾਣਾਯਾਮ ਦੀਆਂ ਕਿਰਿਆਵਾ ਜਿਵੇਂ ਸਰਪ ਆਸਨ ਮੰਡੂਕ ਆਸਣ ਭਸਤ੍ਰਿਕਾ ਪ੍ਰਾਣਾਯਾਮ ਕਪਾਲਭਾਤੀ ਆਦਿ ਦਾ ਅਭਿਆਸ ਕਰਵਾਇਆ ਇਸ ਮੌਕੇ ਵਧੀਆ ਯੋਗ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਗੁਰਚਰਨ ਸਿੰਘ ਰੋਹਿਤ ਕੁਮਾਰ ਅਰਸ਼ਦੀਪ ਸਿੰਘ ਹੈਰੀ ਆਦਿ ਹਾਜ਼ਰ ਸਨ ਇਹ ਆਯੋਜਨ ਪਤੰਜਲੀ ਯੋਗ ਸਮਿਤੀ ਅਤੇ ਸ੍ਰੀ ਪ੍ਰੇਮ ਸੰਕੀਰਤਨ ਮੰਡਲ ਵੱਲੋਂ ਕੀਤਾ ਗਿਆ

Related posts

Breaking- ਅਰਵਿੰਦ ਕੇਜਰੀਵਾਲ ਦਾ ਜਨਮ ਹੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਹੋਇਆ – ਰਾਘਵ ਚੱਢਾ

punjabdiary

ਪੰਜਾਬ BJP ਪ੍ਰਧਾਨ ਬਣਨ ਮਗਰੋਂ ਸੁਨੀਲ ਜਾਖੜ ਪਹੁੰਚੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

punjabdiary

Breaking News- ਕਰੰਟ ਲੱਗਣ ਨਾਲ ਕਿਸਾਨ ਦੀ ਮੌਤ, 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ

punjabdiary

Leave a Comment