Image default
ਤਾਜਾ ਖਬਰਾਂ

Breaking- ਸਾਬਕਾ ਚੇਅਰਮੈਨ ਮਾਰਕੀਟ ਕਮੇਟੀ MC ਦੇ ਗ੍ਰਹਿ ਵਿਖੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ ਦੀ ਅਗਵਾਈ ਹੇਠ ਮੀਟਿੰਗ ਹੋਈ

Breaking- ਸਾਬਕਾ ਚੇਅਰਮੈਨ ਮਾਰਕੀਟ ਕਮੇਟੀ MC ਦੇ ਗ੍ਰਹਿ ਵਿਖੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ ਦੀ ਅਗਵਾਈ ਹੇਠ ਮੀਟਿੰਗ ਹੋਈ

ਫਰੀਦਕੋਟ, 21ਅਪਰੈਲ – (ਪੰਜਾਬ ਡਾਇਰੀ) ਜਲੰਧਰ ਜਿਮਨੀ ਚੋਣ ਦੌਰਾਨ ਵਾਰਡ ਨੰਬਰ 13 ਵਿਖੇ ਗੁਲਜਾਰ ਸਿੰਘ ਥਿੰਦ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ MC ਦੇ ਗ੍ਰਹਿ ਵਿਖੇ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਫਰੀਦਕੋਟ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਇਹ ਸਮੇਂ ਨਵਦੀਪ ਸਿੰਘ ਬੱਬੂ ਬਰਾੜ ਪ੍ਰਧਾਨ ਜਿਲਾ ਕਾਂਗਰਸ ਫਰੀਦਕੋਟ, ਬੀਰਦਵਿੰਦਰ ਸਿੰਘ ਗਿੱਲ ਮੈਂਬਰ ਪੀਪੀਸੀਸੀ, ਦਰਸ਼ਨ ਸਿੰਘ ਢਿਲਵਾਂ ਹਲਕਾ ਇੰਚਾਰਜ ਜੈਤੋ, ਰਣਜੀਤ ਸਿੰਘ ਬਰਾੜMD ਲੇਬਰਫੈਡ ਪੰਜਾਬ, ਗਿੰਦਰਜੀਤ ਸਿੰਘ ਸੇਖੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪਰਮਿੰਦਰ ਸਿੰਘ ਡਿੰਪਲ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ, ਡਬਲਜੀਤ ਸਿੰਘ ਧੌਂਸੀ ਮੁੱਖ ਬੁਲਾਰਾ ਜ਼ਿਲ੍ਹਾ ਕਾਂਗਰਸ, ਗੁਰਦੇਵ ਸਿੰਘ ਚਰਨ ਸੀਨੀਅਰ ਕਾਂਗਰਸੀ ਆਗੂ, ਗੁਰਸ਼ਵਿੰਦਰ ਸਿੰਘ ਬਰਾੜ ਬਲਾਕ ਪ੍ਰਧਾਨ, ਰਘਬੀਰ ਸਿੰਘ ਵਾਈਸ ਚੇਅਰਮੈਨ ਬੀ ਸੀ ਸੈਲ, ਰਾਜਵਿੰਦਰ ਸਿੰਘ ਸਿਮਰੇਵਾਲਾ, ਸਿਮਰਨਜੀਤ ਸਿੰਘ ਬਰਾੜ ਡੱਲੇ ਵਾਲਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸੁਖਚੈਨ ਸਿੰਘ ਚੈਨਾ ਯੂਥ ਆਗੂ, ਹਰਗੋਬਿੰਦ ਸਿੰਘ ਧਨੋਆ ਯੂਥ ਆਗੂ, ਜਨਕ ਰਾਜ ਸਿੰਘ,ਜਲੌਰ ਸਿੰਘ ਬਰਾੜ, ਸੱਤਾ ਭਾਊ, ਅਤੇ ਹੋਰ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ ।

Related posts

ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਇਮਰਾਨ ਹਾਸ਼ਮੀ ਬੁਰੀ ਤਰ੍ਹਾਂ ਹੋਏ ਜ਼ਖਮੀ, ਉਨ੍ਹਾਂ ਦੀ ਗਰਦਨ ‘ਚੋਂ ਵਹਿਣ ਲੱਗਾ ਖੂਨ

Balwinder hali

Breaking- ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਵਿਅਕਤੀ ਤੇ ਕੇਸ ਦਰਜ

punjabdiary

ਡਾਕਟਰ ਜਬਰ ਜਨਾਹ ਮਾਮਲੇ ਵਿੱਚ ਸੰਜੇ ਰਾਏ ਦੋਸ਼ੀ ਕਰਾਰ

Balwinder hali

Leave a Comment