Image default
ਅਪਰਾਧ ਤਾਜਾ ਖਬਰਾਂ

Breaking- ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਮੁਜਰਿਮ, ਦੀਪਕ ਮੁੰਡੀ ਪੁਲਿਸ ਵਲੋਂ ਗ੍ਰਿਫਤਾਰ

Breaking- ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਮੁਜਰਿਮ, ਦੀਪਕ ਮੁੰਡੀ ਪੁਲਿਸ ਵਲੋਂ ਗ੍ਰਿਫਤਾਰ

26 ਜੁਲਾਈ – (ਪੰਜਾਬ ਡਾਇਰੀ) ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲ਼ਾ ਛੇਵਾਂ ਸ਼ੂਟਰ ਦੀਪਕ ਮੁੰਡੀ ਵੀ ਚੜਿਆ ਪੰਜਾਬ ਪੁਲਿਸ ਦੇ ਹੱਥ। ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਟਾਰੀ ਕੋਲ ਅੱਜ ਏਜੀਟੀਐਫ ਅਤੇ ਐਸਟੀਐਫ ਨੇ ਸਾਂਝੀ ਕਾਰਵਾਈ ਦੌਰਾਨ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਮਿਲੀ ਹੈ । ਪਰ ਇਸ ਸਬੰਧੀ ਪੁਲਿਸ ਨੇ ਅਧਿਕਾਰਿਕ ਤੌਰ ਤੇ ਕੋਈ ਪੁਸ਼ਟੀ ਨਹੀਂ ਕੀਤੀ। ਦੀਪਕ ਮੁੰਡੀ ਉਹ ਹੀ ਸ਼ੂਟਰ ਹੈ ਜਿਸ ਸਿੱਧੂ ਮੂਸੇਵਾਲਾ ਦਾ ਕਤਲ ਵਿੱਚ ਸ਼ਾਮਿਲ ਸੀ।

Related posts

Breaking- ਹਥਿਆਰਬੰਦ ਸੈਨਾ ਝੰਡਾ ਦਿਵਸ 2022 ਮਨਾਇਆ ਗਿਆ

punjabdiary

Breaking News-ਬੱਸ ‘ਚ ਫਰੀ ਸਫਰ ਨੂੰ ਲੈ ਕੇ ਮਹਿਲਾ ਨੇ ਕੀਤੀ ਬੱਸ ਕੰਡਕਟਰ ਨਾਲ ਹੱਥੋਪਾਈ

punjabdiary

Breaking- ਸੁਪਰੀਮ ਕੋਰਟ ਵੱਲੋਂ ਅਣ-ਵਿਆਹੀਆਂ ਔਰਤਾਂ ਨੂੰ ਰਾਹਤ

punjabdiary

Leave a Comment