Image default
About us ਤਾਜਾ ਖਬਰਾਂ

Breaking- ਸੋਸ਼ਲ ਮੀਡੀਆ ਤੋਂ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਆਪਣੀ ਹਥਿਆਰ ਵਾਲੀ ਪੋਸਟ ਨਾ ਹਟਾਉਣ ਤੇ ਮੰਤਰੀ ਬਿਕਰਮ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ

Breaking- ਸੋਸ਼ਲ ਮੀਡੀਆ ਤੋਂ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਆਪਣੀ ਹਥਿਆਰ ਵਾਲੀ ਪੋਸਟ ਨਾ ਹਟਾਉਣ ਤੇ ਮੰਤਰੀ ਬਿਕਰਮ ਸਿੰਘ ਨੇ ਪੰਜਾਬ ਸਰਕਾਰ ਨੂੰ ਘੇਰਿਆ

ਚੰਡੀਗੜ੍ਹ, 30 ਨਵੰਬਰ – (ਪੰਜਾਬ ਡਾਇਰੀ) ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਆਪਣੀ ਪੁਲਿਸ ਵਰਦੀ ਅਤੇ ਪਿਸਤੌਲ ਵਾਲੀ ਫੋਟੋ ਨੂੰ ਚਾਰ ਦਿਨ ਬਾਅਦ ਵੀ ਸੋਸ਼ਲ ਮੀਡੀਆ ਤੋਂ ਨਾ ਹਟਾਉਣ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਅਸਲੀ ਡੀਜੀਪੀ ਪੰਜਾਬ ਪੁਲਿਸ ਕੌਣ ਹੈ? ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਦੋਹਰੇ ਮਾਪਦੰਡੇ ਕਿਉਂ ? ਅਤੇ ਆਮ ਜਨਤਾ ਲਈ ਫਿਰ ਪਰਚੇ ਕਿਉਂ? ।

Related posts

ਸੰਸਦ ਵਿਚ ਅਪਮਾਨਜਨਕ ਬਿਆਨ ਦੇਣਾ ਕੋਈ ਅਪਰਾਧ ਨਹੀ: ਸੁਪ੍ਰੀਮ ਕੋਰਟ

punjabdiary

ਘਰ ਵਿੱਚ ਰੀਤੀ ਰਿਵਾਜਾਂ ਨਾਲ ਜਨਮਾਸ਼ਟਮੀ ਦੀ ਪੂਜਾ ਕਰੋ, ਮੰਤਰਾਂ ਨਾਲ ਸਧਾਰਨ ਕ੍ਰਿਸ਼ਨ ਪੂਜਾ ਵਿਧੀ ਸਿੱਖੋ

Balwinder hali

Breaking- ਹੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਿਚ ਬਣੀ ਸਹਿਮਤੀ, ਮਰਨ ਵਰਤ ਕੀਤਾ ਖਤਮ

punjabdiary

Leave a Comment