Image default
ਤਾਜਾ ਖਬਰਾਂ

Breaking- ਸੜਕ ਦੁਰਘਟਨਾ ਵਿਚ ਦੋ ਮੁੰਡਿਆ ਦੀ ਮੌਕੇ ਤੇ ਮੌਤ, ਦੋ ਗੰਭੀਰ ਰੂਪ ਜ਼ਖਮੀ ਹਸਪਤਾਲ ਵਿਚ ਭਰਤੀ

Breaking- ਸੜਕ ਦੁਰਘਟਨਾ ਵਿਚ ਦੋ ਮੁੰਡਿਆ ਦੀ ਮੌਕੇ ਤੇ ਮੌਤ, ਦੋ ਗੰਭੀਰ ਰੂਪ ਜ਼ਖਮੀ ਹਸਪਤਾਲ ਵਿਚ ਭਰਤੀ

ਹੁਸ਼ਿਆਰਪੁਰ, 22 ਅਗਸਤ – ਹੁਸ਼ਿਆਰਪੁਰ ਦੇ ਦਸੂਹਾ ‘ਚ ਟਰੱਕ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਭਿਆਨਕ ਹਾਦਸੇ ‘ਚ ਦੋ ਸਕੂਲੀ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਿਕ ਮਰਨ ਵਾਲੇ ਮੁੰਡੇ ਬਾਰ੍ਹਵੀ ਜਮਾਤ ਦੇ ਵਿਦਿਆਰਥੀ ਸੀ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਲੱਗਣਾ ਦੇ 4 ਮੋਟਰਸਾਈਕਲ ਸਵਾਰ ਵਿਦਿਆਰਥੀਆਂ ਦੀ ਟਰੱਕ ਨਾਲ ਟੱਕਰ ਵਿੱਚ ਨਵਦੀਪ ਅਤੇ ਸੁਭਾਸ਼ ਦੀ ਮੌਕੇ ‘ਤੇ ਮੌਤ ਹੋ ਗਈ ਜਦ ਕਿ ਪ੍ਰਭਦੀਪ ਅਤੇ ਰੋਹਿਤ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ।

Related posts

Breaking- ਇਕ ਵਾਰ ਫਿਰ ਪਾਕਿਸਤਾਨ ਦੇ ਇਰਾਦੇ ਨਾਕਾਮ, BSF ਨੇ ਵਧੇਰੇ ਮਾਤਰਾ ਵਿਚ ਸਰਹੱਦ ਨੇੜੇ ਹਥਿਆਰਾਂ ਨੂੰ ਆਪਣੇ ਕਬਜ਼ੇ ਵਿਚ ਲਿਆ

punjabdiary

ਬਰਖ਼ਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਤੋਂ ਈਡੀ ਕਰ ਸਕਦੀ ਪੁੱਛਗਿੱਛ !

punjabdiary

Breaking- ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ।

punjabdiary

Leave a Comment