Image default
About us ਤਾਜਾ ਖਬਰਾਂ

Breaking- ਹਵਾਈ ਮੁਸਾਫਿਰਾਂ ਲਈ ਅਹਿਮ ਖਬਰ, ਕੱਲ੍ਹ ਤੋਂ ਹੋਣਗੇ ਕੋਰੋਨਾ ਟੈਸਟ

Breaking- ਹਵਾਈ ਮੁਸਾਫਿਰਾਂ ਲਈ ਅਹਿਮ ਖਬਰ, ਕੱਲ੍ਹ ਤੋਂ ਹੋਣਗੇ ਕੋਰੋਨਾ ਟੈਸਟ

ਨਵੀਂ ਦਿੱਲੀ, 23 ਦਸੰਬਰ – 24 ਦਸੰਬਰ ਭਲਕੇ ਤੋਂ ਕੌਮਾਂਤਰੀ ਹਵਾਈ ਮੁਸਾਫਰਾਂ ਦੇ ਕੋਰੋਨਾ ਟੈਸਟ ਸ਼ੁਰੂ ਹੋ ਜਾਣਗੇ। ਕੇਂਦਰੀ ਸਿਹਤ ਮੰਤਰਾਲੇ ਨੇ ਕੌਮੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ 24 ਦਸੰਬਰ ਤੋਂ ਦੇਸ਼ ਵਿਚ ਆਉਣ ਵਾਲੇ ਕੌਮਾਂਤਰੀ ਹਵਾਈ ਮੁਸਾਫਰਾਂ ਦੇ ਕੋਰੋਨਾ ਟੈਸਟ ਸ਼ੁਰੂ ਕੀਤੇ ਜਾਣ ਅਤੇ ਇਕ ਫਲਾਈਟ ਵਿਚ ਆਉਣ ਵਾਲੇ ਕੁੱਲ ਮੁਸਾਫਰਾਂ ਵਿਚੋਂ 2 ਫੀਸਦੀ ਕੋਰੋਨਾ ਸੈਂਪਲ ਲਏ ਜਾਣ। ਕਿਹੜੇ 2 ਫੀਸਦੀ ਮੁਸਾਫਰਾਂ ਦੇ ਸੈਂਪਲ ਲਏ ਜਾਣੇ ਹਨ, ਇਹ ਫੈਸਲਾ ਏਅਰਲਾਈਨ ਵੱਲੋਂ ਕੀਤਾ ਜਾਵੇਗਾ।

Related posts

ਦਿੱਲੀ ’ਚ ਪਾਣੀ ਦੀ ਕਮੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

punjabdiary

Breaking- ਉਰਦੂ ਆਮੋਜ ਦੀ ਸਿਖਲਾਈ ਲਈ ਮੁਫਤ ਕਲਾਸਾਂ ਸ਼ੁਰੂ

punjabdiary

ਸੰਸਦ ਦੀ ਸੁਰੱਖਿਆ ‘ਚ ਕੁਤਾਹੀ ਤੋਂ ਬਾਅਦ ਵੱਡਾ ਫੈਸਲਾ, ਦਰਸ਼ਕਾਂ ਦੀ ਐਂਟਰੀ ‘ਤੇ ਲੱਗਾ ਬੈਨ, ਈ-ਪਾਸ ‘ਤੇ ਵੀ ਪਾਬੰਦੀ

punjabdiary

Leave a Comment