Image default
ਤਾਜਾ ਖਬਰਾਂ

Breaking- ‘ਹਿੰਦ ਦੀ ਚਾਦਰ’ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਜੀ ਦੇ ਸ਼ਹੀਦੀ ਦਿਵਸ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ

Breaking- ‘ਹਿੰਦ ਦੀ ਚਾਦਰ’ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ
ਜੀ ਦੇ ਸ਼ਹੀਦੀ ਦਿਵਸ ਮੌਕੇ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕੀਤਾ

ਚੰਡੀਗੜ੍ਹ, 28 ਨਵੰਬਰ – (ਪੰਜਾਬ ਡਾਇਰੀ) ਅੱਜ ‘ਹਿੰਦ ਦੀ ਚਾਦਰ’ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ…ਜਿਨ੍ਹਾਂ ਮਨੁੱਖਤਾ ਲਈ ਲਾਸਾਨੀ ਕੁਰਬਾਨੀ ਦਿੱਤੀ…ਮਨੁੱਖਤਾ ਨੂੰ ਨਿੱਜ ਤੋਂ ਉੱਪਰ ਉੱਠ ਕੇ ਇੱਕ-ਦੂਸਰੇ ਦੀ ਮਦਦ ਲਈ ਪ੍ਰੇਰਿਆ… ਅੱਜ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਮੌਕੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਰ ਝੁਕਾ ਕੇ ਕੋਟਾਨਿ-ਕੋਟਿ ਪ੍ਰਣਾਮ…

Related posts

ਵੱਡੀ ਖ਼ਬਰ – ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਦੇਖਣ ਲਈ ਸੁਖਬੀਰ ਸਿੰਘ ਬਾਦਲ ਦੇ ਵਕੀਲ ਵਲੋਂ ਪਾਈ ਪਟੀਸ਼ਨ ਅਦਾਲਤ ਨੇ ਖਾਰਜ ਕੀਤੀ

punjabdiary

ਅਹਿਮ ਖ਼ਬਰ – ਮੇਰੀ ਇੱਛਾ ਸਾਡੇ ਨੌਜਵਾਨਾਂ ਲਈ ਦਫ਼ਤਰਾਂ ਦੇ ਗੇਟ ਖੁੱਲ੍ਹਣ ਨਾ ਕਿ ਜੇਲ੍ਹਾਂ ਦੇ – ਭਗਵੰਤ ਮਾਨ

punjabdiary

Breaking- ਵਿਆਹੀ ਕੁੜੀ ਨੇ ਲਿਆ ਫਾਹਾ, ਸਹੁਰੇ ਘਰ ਤੇ ਇਲਜ਼ਾਮ

punjabdiary

Leave a Comment