Image default
ਤਾਜਾ ਖਬਰਾਂ

Breaking- ਹੁਣ ਪੰਜਾਬ ਦੇ 13000 ਕੱਚੇ ਅਧਿਆਪਕਾਂ ਨੂੰ ਜਲਦ ਰੈਗੂਲਰ ਕੀਤਾ ਜਾਵੇਗਾ,ਸਿੱਖਿਆ ਮੰਤਰੀ ਹਰਜੋਤ ਬੈਂਸ ਭਰੋਸਾ ਦਿੱਤਾ

Breaking- ਹੁਣ ਪੰਜਾਬ ਦੇ 13000 ਕੱਚੇ ਅਧਿਆਪਕਾਂ ਨੂੰ ਜਲਦ ਰੈਗੂਲਰ ਕੀਤਾ ਜਾਵੇਗਾ,ਸਿੱਖਿਆ ਮੰਤਰੀ ਹਰਜੋਤ ਬੈਂਸ ਭਰੋਸਾ ਦਿੱਤਾ

ਚੰਡੀਗੜ੍ਹ, 24 ਅਗਸਤ – (ਬਾਬੂਸ਼ਾਹੀ ਨੈੱਟਵਰਕ) ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 15-16 ਸਾਲਾਂ ਤੋ ਥੋੜ੍ਹੀਆਂ ਤਨਖਾਹਾਂ ਤੇ ਲਗਾਤਾਰ ਬੱਚਿਆਂ ਨੂੰ ਪੜ੍ਹਾ ਰਹੇ ਹਜਾਰਾਂ ਕੱਚੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਇਸ ਸਮੇਂ ਵੀ ਆਪਣੀ ਪੱਕੀ ਨੌਕਰੀ ਅਤੇ ਤਨਖਾਹ ਵਾਧੇ ਦੀ ਇੱਕ ਆਸ ਲਗਾ ਕੇ ਕੰਮ ਕਰ ਰਹੇ ਹਨ।
ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜੈ ਕ੍ਰਿਸ਼ਨ ਰੋੜ੍ਹੀ, ਕੁਲਤਾਰ ਸਿੰਘ ਸੰਧਵਾ, ਪ੍ਰਿੰਸੀਪਲ ਬੁੱਧ ਰਾਮ, ਅਨਮੋਲ ਗਗਨ ਮਾਨ ਅਤੇ ਹੋਰ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂਆ ਨੇ ਕੱਚੇ ਅਧਿਆਪਕ ਯੂਨੀਅਨ ਦੇ ਮੋਹਾਲੀ ਧਰਨੇ ਵਿਚ 27 ਨਵੰਬਰ 2021 ਨੂੰ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਅਧਿਆਪਕਾਂ ਦੀ ਪੱਕੀ ਨੌਕਰੀ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦੇ ਵਾਅਦਾ ਕਰਕੇ ਗਏ ਸਨ।
ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਯਤਨਸ਼ੀਲ ਹੈ, ਸਰਕਾਰ ਆਪਣੀ ਨਵੀ ਪਾਲਸੀ ਅਧੀਨ ਪੱਕੇ ਕਰਨ ਦੀ ਖੁਸ਼ਖਬਰੀ ਦੇ ਨਾਲ-ਨਾਲ ਸਾਰੇ 13000 ਕੱਚੇ ਅਧਿਆਪਕਾਂ ਦੀ ਤਨਖ਼ਾਹ ਵਾਧੇ ਦੀ ਮੰਗ ਜਰੂਰ ਪੂਰੀ ਕਰੇਗੀ।

Related posts

Breaking- ਖੂਹ, ਬੋਰਵੈਲ/ਟਿਊਬਵੈੱਲ ਦੀ ਖੁਦਾਈ ਸਬੰਧੀ ਹਦਾਇਤਾਂ ਜਾਰੀ

punjabdiary

ਅਹਿਮ ਖ਼ਬਰ – ਰਾਘਵ ਚੱਢਾ ਨੇ ਬਰਸਾਤ ਕਾਰਨ ਤਬਾਹ ਹੋਈਆ ਫਸਲਾਂ ਦਾ ਦੌਰਾ ਕੀਤਾ

punjabdiary

Breaking- ਪੰਜਾਬ ਵਿਚ 18 ਬੱਸ ਡਿਪੂਆਂ ਨੇ ਬੱਸ ਆਵਾਜਾਈ ਕੀਤੀ ਬੰਦ

punjabdiary

Leave a Comment