Image default
About us ਤਾਜਾ ਖਬਰਾਂ

Breaking- 44 ਸਾਲਾ ਔਰਤ ਦੀ ਏਅਰਪੋਰਟ ਦੇ ਮੈਂਬਰਾਂ ਨਾਲ ਬਹਿਸ, ਆਈ. ਐੱਸ.ਐੱਫ. ਸੁਰੱਖਿਆ ਕਰਮੀਆਂ ਨੇ ਔਰਤ ਨੂੰ ਉਸ ਦੇ ਮਾਤਾ-ਪਿਤਾ ਨੂੰ ਬਾਹਰ ਕੱਢਿਆ

Breaking- 44 ਸਾਲਾ ਔਰਤ ਦੀ ਏਅਰਪੋਰਟ ਦੇ ਮੈਂਬਰਾਂ ਨਾਲ ਬਹਿਸ, ਆਈ. ਐੱਸ.ਐੱਫ. ਸੁਰੱਖਿਆ ਕਰਮੀਆਂ ਨੇ ਔਰਤ ਨੂੰ ਉਸ ਦੇ ਮਾਤਾ-ਪਿਤਾ ਨੂੰ ਬਾਹਰ ਕੱਢਿਆ

ਚੰਡੀਗੜ, 20 ਅਗਸਤ – ਚੰਡੀਗੜ ਏਅਰਪੋਰਟ ਤੋਂ ਦੁਬਈ ਜਾ ਰਹੀ ਫਲਾਈਟ ਨੰਬਰ 6E55 ਦੇ ਐਮਰਜੈਂਸੀ ਗੇਟ ਦੇ ਸਾਹਮਣੇ ਇਕ 44 ਸਾਲਾ ਔਰਤ ਨੇ ਹੰਗਾਮਾ ਕਰ ਦਿੱਤਾ ਜੋ ਆਪਣੇ ਮਾਤਾ- ਪਿਤਾ ਨਾਲ ਸਫਰ ਕਰ ਰਹੀ ਸੀ। ਇਸ ਦੌਰਾਨ ਫਲਾਈਟ ਦੇ ਕਰੂ ਮੈਂਬਰਾਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਕਾਫੀ ਦੇਰ ਤੱਕ ਬੈਗ ਹਟਾਉਣ ਲਈ ਤਿਆਰ ਨਾ ਹੋਈ ਤਾਂ ਮੈਂਬਰਾਂ ਨੇ ਸੀ. ਆਈ. ਐੱਸ.ਐੱਫ. ਸੁਰੱਖਿਆ ਕਰਮੀਆਂ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਉਸ ਦੇ ਮਾਤਾ-ਪਿਤਾ ਸਮੇਤ ਜਹਾਜ਼ ‘ਚੋਂ ਬਾਹਰ ਕੱਢਿਆ। ਮਹਿਲਾ ਦੇ ਹੰਗਾਮੇ ਕਾਰਨ ਫਲਾਈਟ ਕਰੀਬ ਤਿੰਨ ਘੰਟੇ ਲੇਟ ਹੋਈ।
ਇੰਡੀਗੋ ਦਾ ਜਹਾਜ਼ ਸ਼ਾਮ 5:40 ਵਜੇ ਚੰਡੀਗੜ ਹਵਾਈ ਅੱਡੇ ਤੋਂ ਦੁਬਈ ਲਈ ਰਵਾਨਾ ਹੋ ਰਿਹਾ ਸੀ। ਜਹਾਜ਼ ਨੇ ਸ਼ਾਮ 7.40 ਵਜੇ ਦੁਬਈ ਲਈ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਦੌਰਾਨ ਯਾਤਰੀਆਂ ਨੂੰ ਵੀ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Related posts

ਪੇਪਰਲੈੱਸ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ, 12.31 ਕਰੋੜ ਰੁਪਏ ਦਾ ਆਇਆ ਖਰਚ

punjabdiary

ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕੀਤਾ ਕਤਲ, ਘਰ ‘ਚ ਇਕੱਲਾ ਰਹਿੰਦਾ ਸੀ

punjabdiary

ਮੈਥ ਨਹੀਂ ਰਹੇਗਾ ਵਿਦਿਆਰਥੀਆਂ ਲਈ ਹਊਆ, ਸਿੱਖਿਆ ਵਿਭਾਗ ਨੇ ਬਣਾਇਆ ਨਵਾਂ ਪਲਾਨ

punjabdiary

Leave a Comment