Image default
ਤਾਜਾ ਖਬਰਾਂ

Breaking- CBI ਦੇ ਅਧਿਕਾਰੀ ਨੇ ਕੀਤੀ ਆਤਮ ਹੱਤਿਆ, ਸੁਸਾਈਡ ਨੋਟ ਬਰਾਬਦ

Breaking- CBI ਦੇ ਅਧਿਕਾਰੀ ਨੇ ਕੀਤੀ ਆਤਮ ਹੱਤਿਆ, ਸੁਸਾਈਡ ਨੋਟ ਬਰਾਬਦ

ਨਵੀਂ ਦਿੱਲੀ, 2 ਸਤੰਬਰ – (ਬਾਬੂਸ਼ਾਹੀ ਨੈਟਵਰਕ) ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸ਼ਰਾਬ ਘੁਟਾਲੇ ਨਾਲ ਜੁੜੇ ਇਕ ਸੀ ਬੀ ਆਈ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਵੱਲੋਂ ਲਿਖੇ ਸੁਸਾਈਡ ਨੋਟ ਵਿਚ ਮਾਨਸਿਕ ਤਣਾਅ ਅਤੇ ਬਿਮਾਰੀ ਦਾ ਜ਼ਿਕਰ ਮਿਲਿਆ ਹੈ। ਮ੍ਰਿਤਕ ਦੀ ਸ਼ਨਾਖ਼ਤ ਜਤਿੰਦਰ ਕੁਮਾਰ ਵਜੋਂ ਹੋਈ ਹੈ ਜੋ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਰਹਿਣ ਵਾਲਾ ਸੀ।

Related posts

ਰਵਨੀਤ ਬਿੱਟੂ ਨੇ ਰੇਲ ਹਾਦਸੇ ‘ਤੇ ਪ੍ਰਗਟਾਇਆ ਦੁੱਖ, ਜਾਂਚ ਦੇ ਦਿੱਤੇ ਹੁਕਮ, ਹੈਲਪਲਾਇਨ ਨੰਬਰ ਵੀ ਕੀਤਾ ਜਾਰੀ

punjabdiary

ਫਿਲਮ ਐਮਰਜੈਂਸੀ ‘ਚ ਹੋਣਗੇ ਬਦਲਾਅ, ਕੰਗਨਾ ਰਣੌਤ ਨੇ CBFC ਦੇ ਕੱਟ ਸੁਝਾਵਾਂ ਨਾਲ ਸਹਿਮਤੀ ਪ੍ਰਗਟਾਈ

Balwinder hali

Breaking- ਏ.ਐੱਸ.ਆਈ ਨੇ ਡਿਊਟੀ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਖ਼ੁਦਕੁਸ਼ੀ ਕਰਨ ਦਾ ਜ਼ਿੰਮੇਵਾਰ SHO ਨੂੰ ਠਹਿਰਾਇਆ

punjabdiary

Leave a Comment