Image default
About us ਤਾਜਾ ਖਬਰਾਂ

Breaking News- ਡੇਰਾ ਮੁਖੀ ਦੇ ਨਕਲੀ ਰਾਮ ਰਹੀਮ ਹੋਣ ਦੇ ਮਾਮਲੇ ਦੀ ਪਟੀਸ਼ਨ ਰੱਦ ਕੀਤੀ ਹਾਈਕੋਰਟ ਨੇ

Breaking News- ਡੇਰਾ ਮੁਖੀ ਦੇ ਨਕਲੀ ਰਾਮ ਰਹੀਮ ਹੋਣ ਦੇ ਮਾਮਲੇ ਦੀ ਪਟੀਸ਼ਨ ਰੱਦ ਕੀਤੀ ਹਾਈਕੋਰਟ ਨੇ

ਚੰਡੀਗੜ੍ਹ, 4ਜੁਲਾਈ – (ਪੰਜਾਬ ਡਾਇਰੀ) ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਲ ਤੇ ਬਾਹਰ ਆਉਣ ਤੇ ਡੇਰਾ ਪ੍ਰੇਮੀਆਂ ਵਲੋਂ ਨਕਲੀ ਰਾਮ ਰਹੀਮ ਦੇ ਪੈਰੋਲ ‘ਤੇ ਬਾਹਰ ਆਉਣ ਦੇ ਮਾਮਲੇ ‘ਤੇ ਹਾਈਕੋਰਟ ਨੇ ਪਟੀਸ਼ਨ ਰੱਦ ਕਰ ਦਿੱਤੀ ਹੈ ।
ਹਾਈਕੋਰਟ ਨੇ ਡੇਰਾ ਪ੍ਰੇਮੀਆਂ ਦੇ ਵਕੀਲ ਨੂੰ ਕਿਹਾ ਕਿ ਫਿਲਮੀ ਗੱਲਾਂ ਨਾ ਕੀਤੀਆਂ ਜਾਣ। ਹਾਈਕੋਰਟ ਨੇ ਕਿਹਾ ਕਿ ਕੋਰਟਾਂ ਅਜਿਹੇ ਮਾਮਲਿਆਂ ਲਈ ਨਹੀਂ ਬਣੀਆਂ ਹਨ।

Related posts

ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਿਰਫ਼ ਦੋ ਅੰਤਰਰਾਸ਼ਟਰੀ ਉਡਾਣਾਂ, ਹਾਈ ਕੋਰਟ ਨੇ ਕਿਹਾ ‘ਬਹੁਤ ਮੰਦਭਾਗਾ’

Balwinder hali

ਨਸ਼ਿਆਂ ਦੀ ਬੁਰਾਈ ਦੇ ਮੁਕੰਮਲ ਖਾਤਮੇ ਲਈ ਪੁਲਿਸ ਦਾ ਮਿਲੇਗਾ ਪੂਰਾ ਸਹਿਯੋਗ : ਐੱਸ.ਐੱਸ.ਪੀ.

punjabdiary

Breaking- ਵੱਡੀ ਖਬਰ – ਦਿੱਲੀ ਵਿਖੇ SYL ਦੀ ਅਹਿਮ ਮੀਟਿੰਗ ਖਤਮ, ਵੇਖੋ ਵੀਡੀਓ,

punjabdiary

Leave a Comment