Image default
ਤਾਜਾ ਖਬਰਾਂ

Breaking News- ਬੱਚਿਆਂ ਦੀ ਮਾਂ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ

Breaking News- ਬੱਚਿਆਂ ਦੀ ਮਾਂ ਨੇ ਫਾਹਾ ਲਾ ਕੇ ਕੀਤੀ ਆਤਮਹੱਤਿਆ

ਮਾਛੀਵਾੜਾ, 25 ਜੂਨ – (ਪੰਜਾਬ ਡਾਇਰੀ) ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਅੱਜ ਦੇਰ ਸ਼ਾਮ 5 ਬੱਚਿਆਂ ਦੀ ਮਾਂ ਬਲਜੀਤ ਕੌਰ (38) ਨੂੰ ਉਸਦੀ ਇਕ ਲੜਕੀ ਨੇ ਜਦੋਂ ਦੇਖਿਆ ਕਿ ਮਾਂ ਨੇ ਅੰਦਰੋਂ ਕੁੰਡੀ ਲਾ ਲਈ ਹੈ ਤਾਂ ਉਸਨੇ ਕਾਫ਼ੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਨਾ ਖੁੱਲ੍ਹਣ ਤੇ ਜਦ ਖਿੜਕੀ ਖੋਲ੍ਹੀ ਤਾਂ ਉਸ ਨੇ ਆਪਣੀ ਮਾਂ ਦੀ ਲਾਸ਼ ਪੱਖੇ ਨਾਲ ਲਟਕ ਹੋਈ ਦੇਖੀ। ਬੜੀ ਮੁਸ਼ਕਿਲ ਨਾਲ ਦਰਵਾਜ਼ਾ ਖੁੱਲ੍ਹਣ ‘ਤੇ ਜਦੋਂ ਬਲਜੀਤ ਕੌਰ ਨੂੰ ਹੇਠਾਂ ਉਤਾਰਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਬਲਜੀਤ ਕੌਰ ਦੀਆਂ 4 ਲੜਕੀਆਂ ਅਤੇ ਛੋਟਾ 3 ਸਾਲ ਦਾ ਲੜਕਾ ਹੈ ਅਤੇ ਉਹ 2 ਸਾਲਾਂ ਤੋਂ ਆਪਣੇ ਪਿਤਾ ਨਾਲ ਪੇਕੇ ਘਰ ਪਿਤਾ ਨਾਲ ਰਹਿ ਰਹੀ ਸੀ। ਘਰੇਲੂ ਕਲੇਸ਼ ਕਾਰਨ ਉਸਦਾ ਤਲਾਕ ਹੋਇਆ ਸੀ ਉਸਦੇ ਪਤੀ ਊਧਮ ਸਿੰਘ ਨੇ ਦੂਸਰਾ ਵਿਆਹ ਕਰਵਾ ਲਿਆ ਸੀ ਉਸਦਾ ਪਿਤਾ ਕਿਸੇ ਕੰਮ ਤੋਂ ਪਟਿਆਲੇ ਗਿਆ ਸੀ, ਜਿਸ ਨੂੰ ਘਰ ਵਿਚ ਵਾਪਰੀ ਮੰਦਭਾਗੀ ਘਟਨਾ ਸਬੰਧੀ ਸਚਿਤ ਕਰ ਦਿੱਤਾ ਗਿਆ ਹੈ

Related posts

Breaking- ਵੱਡੀ ਖ਼ਬਰ – ਇੰਟਰਨੈਟ ਰਾਹੀਂ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ

punjabdiary

ਮੋਦੀ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਹੀ ਪੰਜਾਬ ਦਾ ਆਹ ਮੰਤਰੀ ਚੜ੍ਹ ਗਿਆ ਜਹਾਜ਼, ਕੱਢ ਆਇਆ ਵਿਦੇਸ਼ ਦਾ ਟੂਰ

punjabdiary

Breaking- ਦੀਵਾਲੀ ਦੇ ਮੌਕੇ ਤੇ ਇਕ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਵਰਕਰਾਂ ਨੂੰ 1.2 ਕਰੋੜ ਰੁਪਏ ਦੇ ਤੋਹਫੇ ਦਿੱਤੇ

punjabdiary

Leave a Comment