Image default
ਤਾਜਾ ਖਬਰਾਂ

Breaking News- ਸਕੂਲ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ

Breaking News- ਸਕੂਲ ਬੱਸ ਪਲਟਣ ਕਾਰਨ ਵਾਪਰਿਆ ਵੱਡਾ ਹਾਦਸਾ, ਦੋ ਬੱਚੇ ਜ਼ਖ਼ਮੀ

ਹੁਸ਼ਿਆਰਪੁਰ, 14 ਜੁਲਾਈ – (ਪੰਜਬ ਡਾਇਰੀ) ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਦੇ ਵਿੱਚ ਸਕੂਲ ਬੱਸ ਪਲਟਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਦੋ ਬੱਚੇ ਜ਼ਖ਼ਮੀ ਹੋ ਗਏ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਅੱਜ ਸਵੇਰੇ ਸਕੂਟਰ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਸਕੂਲੀ ਬੱਸ ਨਾਲ ਵੱਡਾ ਹਾਦਸਾ ਵਾਪਰਿਆ ਹੈ।
43 ਬੱਚੇ ਇਕੱਠੇ ਕਰ ਰਹੀ ਮੋਰਨਿੰਗ ਗਲੋਰੀ ਸਕੂਲ ਦੀ ਬੱਸ ਵਿਚ 33 ਬੱਚੇ ਸਵਾਰ ਸਨ। 33 ਬੱਚਿਆਂ ਵਿੱਚੋ ਦੋ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪਿੰਡ ਵਾਲਿਆਂ ਨੇ ਡਰਾਈਵਰ ਦੇ ਨਸ਼ੇ ਵਿਚ ਹੋਣ ਦੀ ਕਹੀ ਹੈ। ਇਸ ਦੌਰਾਨ ਹੁਣ ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।

Related posts

CM ਮਾਨ ਬਦਲਣਗੇ ਜਲੰਧਰ ‘ਚ ਆਪਣਾ ਘਰ, 11 ਏਕੜ ‘ਚ ਫੈਲਿਆ ਇਹ ਘਰ 1857 ਦੇ ਆਜ਼ਾਦੀ ਸੰਗਰਾਮ ਤੋਂ ਵੀ ਪੁਰਾਣਾ ਹੈ

Balwinder hali

Breaking- ਹਥਿਆਰਾਂ ਵਾਲਾ ਗਾਣਾ ਅਪਲੋਡ ਕਰਨ ਤੇ ਗਾਇਕ ਕੁਲਜੀਤ ਸਿੰਘ ਤੇ ਕੇਸ ਦਰਜ ਕੀਤਾ ਗਿਆ

punjabdiary

Amritsar Major Drug Bust : ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਕੀਤੀ; ਕਰੋੜਾਂ ਦੀ ਹੈਰੋਇਨ ਸਮੇਤ 7 ਨਸ਼ਾ ਤਸਕਰ ਗ੍ਰਿਫ਼ਤਾਰ

Balwinder hali

Leave a Comment