Breaking- ਜੇਲ੍ਹ ਅਧਿਕਾਰੀ ਦਾ ਬਿਆਨ – ਮਸਾਜ ਕਰਨ ਵਾਲਾ ਕੋਈ ਫਿਜ਼ੀਓਥੈਰੇਪਿਸਟ ਨਹੀਂ ਸਗੋ ਇਕ ਕੈਦੀ ਹੈ ਜੋ ਕਿ ਦੋਸ਼ੀ ਹੈ ਅਤੇ ਜੇਲ੍ਹ ਵਿਚ ਬੰਦ ਹੈ
ਨਵੀਂ ਦਿੱਲੀ, 22 ਨਵੰਬਰ – (ਪੰਜਾਬ ਡਾਇਰੀ) ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦੀ ਤਿਹਾੜ ਜੇਲ੍ਹ ਵਿਚ ਮਸਾਜ ਕਰਲ ਵਾਲਾ ਵਿਅਕਤੀ ਜੇਲ੍ਹ ਵਿਚ ਬੰਦ ਜਬਰ ਜਨਾਹ ਕੇਸ ਦਾ ਕੈਦੀ ਹੈ ਜਿਸਦਾ ਨਾਂ ਰਿੰਕੂ ਹੈ। ਇਹ ਪ੍ਰਗਟਾਵਾ ਤਿਹਾੜ ਜੇਲ੍ਹ ਦੇ ਅਧਿਕਾਰੀ ਨੇ ਕੀਤਾ ਹੈ। ਰਿੰਕੂ ਖਿਲਾਫ ਪੋਸਕੋ ਐਕਟ, ਧਾਰਾ 376, 506 ਅਤੇ 509 ਆਈ ਪੀ ਸੀ ਤਹਿਤ ਕੇਸ ਦਰਜ ਹੈ। ਉਹ ਫਿਜ਼ੀਓਥੈਰੇਪਿਸਟ ਨਹੀਂ ਹੈ।
The masseur providing massage to jailed Delhi min Satyendar Jain is a prisoner Rinku. He's a prisoner in a rape case, charged u/s 6 of POCSO Act & 376, 506 & 509 of IPC. He's not a physiotherapist: Tihar Jail official sources
(Pic-screengrab from CCTV visuals of massage to Jain) pic.twitter.com/aXtLNtgFIB
Advertisement— ANI (@ANI) November 22, 2022